ਵਾਰ ੨੬

ਜਿਉ ਲਖ ਤਾਰੇ ਚਮਕਦੇ ਨੇੜਿ ਨ ਦਿਸੈ ਰਾਤਿ ਅਨੇਰੇ।

੩੦ : ਗੁਰੂ ਨਾਨਕ ਦੇਵ
30 : guroo naanak dhev
३० : गुरू नानक देव
ਜਿਉ ਲਖ ਤਾਰੇ ਚਮਕਦੇ ਨੇੜਿ ਨ ਦਿਸੈ ਰਾਤਿ ਅਨੇਰੇ।
jiau lakh taare chamakadhe neR na dhisai raat anere|
जिउ लख तारे चमकदे नेड़ि न दिसै राति अनेरे।
ਸੂਰਜੁ ਬਦਲ ਛਾਇਆ ਰਾਤਿ ਨ ਪੁਜੈ ਦਿਹਸੈ ਫੇਰੇ।
sooraj badhal chhaiaa raat na pujai dhihasai fere|
सूरजु बदल छाइआ राति न पुजै दिहसै फेरे।
ਜੇ ਗੁਰੁ ਸਾਂਗਿ ਵਰਤਦਾ ਦੁਬਿਧਾ ਚਿਤਿ ਨ ਸਿਖਾਂ ਕੇਰੇ।
je gur saa(n)g varatadhaa dhubidhaa chit na sikhaa(n) kere|
जे गुरु साँगि वरतदा दुबिधा चिति न सिखाँ केरे।
ਛਿਅ ਰੁਤੀ ਇਕੁ ਸੁਝੁ ਹੈ ਘੁਘੂ ਸੁਝ ਨ ਸੁਝੈ ਹੇਰੇ।
chhia rutee ik sujh hai ghughoo sujh na sujhai here|
छिअ रुती इकु सुझु है घुघू सुझ न सुझै हेरे।
ਚੰਦਰਮੁਖੀ ਸੂਰਜਮੁਖੀ ਕਵਲੈ ਭਵਰ ਮਿਲਨਿ ਚਉਫੇਰੇ।
cha(n)dharamukhee soorajamukhee kavalai bhavar milan chaufere|
चंदरमुखी सूरजमुखी कवलै भवर मिलनि चउफेरे।
ਸਿਵ ਸਕਤੀ ਨੋ ਲੰਘਿ ਕੈ ਸਾਧਸੰਗਤਿ ਜਾਇ ਮਿਲਨਿ ਸਵੇਰੇ।
siv sakatee no la(n)gh kai saadhasa(n)gat jai milan savere|
सिव सकती नो लंघि कै साधसंगति जाइ मिलनि सवेरे।
ਪੈਰੀ ਪਵਣਾ ਭਲੇ ਭਲੇਰੇ ॥੩੦॥
pairee pavanaa bhale bhalere ||30||
पैरी पवणा भले भलेरे ॥३०॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ