ਭਵਜਲ ਅੰਦਰਿ ਮਾਨਸਰੁ ਸਤ ਸਮੁੰਦੀ ਗਹਿਰ ਗੰਭੀਰਾ।
੨੬ : ਮੁਰੀਦ ਮੁਰਦਾ ਗੁਰੂ ਗੋਰ
26 : mureedh muradhaa guroo gor
२६ : मुरीद मुरदा गुरू गोर
ਭਵਜਲ ਅੰਦਰਿ ਮਾਨਸਰੁ ਸਤ ਸਮੁੰਦੀ ਗਹਿਰ ਗੰਭੀਰਾ।
bhavajal a(n)dhar maanasar sat samu(n)dhee gahir ga(n)bheeraa|
भवजल अंदरि मानसरु सत समुँदी गहिर गंभीरा।
ਨਾ ਪਤਣੁ ਨ ਪਾਤਣੀ ਪਾਰਾਵਾਰੁ ਨ ਅੰਤੁ ਨ ਚੀਰਾ।
naa patan na paatanee paaraavaar na a(n)t na cheeraa|
ना पतणु न पातणी पारावारु न अंतु न चीरा।
ਨਾ ਬੇੜੀ ਨ ਤੁਲਹੜਾ ਵੰਝੀ ਹਾਥਿ ਨ ਧੀਰਕ ਧੀਰਾ।
naa beRee na tulahaRaa va(n)jhee haath na dheerak dheeraa|
ना बेड़ी न तुलहड़ा वंझी हाथि न धीरक धीरा।
ਹੋਰੁ ਨ ਕੋਈ ਅਪੜੈ ਹੰਸ ਚੁਗੰਦੇ ਮੋਤੀ ਹੀਰਾ।
hor na koiee apaRai ha(n)s chuga(n)dhe motee heeraa|
होरु न कोई अपड़ै हंस चुगंदे मोती हीरा।
ਸਤਿਗੁਰ ਸਾਂਗਿ ਵਰਤਦਾ ਪਿੰਡੁ ਵਸਾਇਆ ਫੇਰਿ ਅਹੀਰਾ।
satigur saa(n)g varatadhaa pi(n)dd vasaiaa fer aheeraa|
सतिगुर साँगि वरतदा पिंडु वसाइआ फेरि अहीरा।
ਚੰਦੁ ਅਮਾਵਸ ਰਾਤਿ ਜਿਉ ਅਲਖੁ ਨ ਲਖੀਐ ਮਛੁਲੀ ਨੀਰਾ।
cha(n)dh amaavas raat jiau alakh na lakheeaai machhulee neeraa|
चंदु अमावस राति जिउ अलखु न लखीऐ मछुली नीरा।
ਮੁਏ ਮੁਰੀਦ ਗੋਰਿ ਗੁਰ ਪੀਰਾ ॥੨੬॥
mue mureedh gor gur peeraa ||26||
मुए मुरीद गोरि गुर पीरा ॥२६॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ