ਵਾਰ ੨੬

ਪੂਰਾ ਸਤਿਗੁਰੁ ਜਾਣੀਐ ਪੂਰੇ ਪੂਰਾ ਠਾਟੁ ਬਣਾਇਆ।

੧੬ : ਗੁਰੂ ਨਾਨਕ ਪੂਰਣ ਗੁਰੂ ਹੈ
16 : guroo naanak pooran guroo hai
१६ : गुरू नानक पूरण गुरू है
ਪੂਰਾ ਸਤਿਗੁਰੁ ਜਾਣੀਐ ਪੂਰੇ ਪੂਰਾ ਠਾਟੁ ਬਣਾਇਆ।
pooraa satigur jaaneeaai poore pooraa ThaaT banaiaa|
पूरा सतिगुरु जाणीऐ पूरे पूरा ठाटु बणाइआ।
ਪੂਰੇ ਪੂਰਾ ਤੋਲੁ ਹੈ ਘਟੈ ਨ ਵਧੈ ਘਟਾਇ ਵਧਾਇਆ।
poore pooraa tol hai ghaTai na vadhai ghaTai vadhaiaa|
पूरे पूरा तोलु है घटै न वधै घटाइ वधाइआ।
ਪੂਰੇ ਪੂਰੀ ਮਤਿ ਹੈ ਹੋਰਸੁ ਪੁਛਿ ਨ ਮਤਾ ਪਕਾਇਆ।
poore pooree mat hai horas puchh na mataa pakaiaa|
पूरे पूरी मति है होरसु पुछि न मता पकाइआ।
ਪੂਰੇ ਪੂਰਾ ਮੰਤੁ ਹੈ ਪੂਰਾ ਬਚਨੁ ਨ ਟਲੈ ਟਲਾਇਆ।
poore pooraa ma(n)t hai pooraa bachan na Talai Talaiaa|
पूरे पूरा मंतु है पूरा बचनु न टलै टलाइआ।
ਸਭੇ ਇਛਾ ਪੂਰੀਆ ਸਾਧਸੰਗਤਿ ਮਿਲਿ ਪੂਰਾ ਪਾਇਆ।
sabhe ichhaa pooreeaa saadhasa(n)gat mil pooraa paiaa|
सभे इछा पूरीआ साधसंगति मिलि पूरा पाइआ।
ਵੀਹ ਇਕੀਹ ਉਲੰਘਿ ਕੈ ਪਤਿ ਪਉੜੀ ਚੜੑਹਿ ਨਿਜ ਘਰਿ ਆਇਆ।
veeh ikeeh ula(n)gh kai pat pauRee chaR(h)h nij ghar aaiaa|
वीह इकीह उलंघि कै पति पउड़ी चड़्ड़हि निज घरि आइआ।
ਪੂਰੇ ਪੂਰਾ ਹੋਇ ਸਮਾਇਆ ॥੧੬॥
poore pooraa hoi samaiaa ||16||
पूरे पूरा होइ समाइआ ॥१६॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ