ਸਤਿਜੁਗਿ ਇਕੁ ਵਿਗਾੜਦਾ ਤਿਸੁ ਪਿਛੈ ਫੜਿ ਦੇਸੁ ਪੀੜਾਏ।
੧੭ : ਜੁੱਗਾਂ ਦੇ ਧਰਮ
17 : ju'gaa(n) dhe dharam
१७ : जुग्गाँ दे धरम
ਸਤਿਜੁਗਿ ਇਕੁ ਵਿਗਾੜਦਾ ਤਿਸੁ ਪਿਛੈ ਫੜਿ ਦੇਸੁ ਪੀੜਾਏ।
satijug ik vigaaRadhaa tis pichhai faR dhes peeRaae|
सतिजुगि इकु विगाड़दा तिसु पिछै फड़ि देसु पीड़ाए।
ਤ੍ਰੇਤੈ ਨਗਰੀ ਵਗਲੀਐ ਦੁਆਪਰਿ ਵੰਸੁ ਨਰਕਿ ਸਹਮਾਏ।
tretai nagaree vagaleeaai dhuaapar va(n)s narak sahamaae|
त्रेतै नगरी वगलीऐ दुआपरि वंसु नरकि सहमाए।
ਜੋ ਫੇੜੈ ਸੋ ਫੜੀਦਾ ਕਲਿਜੁਗ ਸਚਾ ਨਿਆਉ ਕਰਾਏ।
jo feRai so faReedhaa kalijug sachaa niaau karaae|
जो फेड़ै सो फड़ीदा कलिजुग सचा निआउ कराए।
ਸਤਿਜੁਗ ਸਤੁ ਤ੍ਰੇਤੈ ਜੁਗਾ ਦੁਆਪਰਿ ਪੂਜਾ ਚਾਰਿ ਦਿੜਾਏ।
satijug sat tretai jugaa dhuaapar poojaa chaar dhiRaae|
सतिजुग सतु त्रेतै जुगा दुआपरि पूजा चारि दिड़ाए।
ਕਲਿਜੁਗਿ ਨਾਉ ਅਰਾਧਣਾ ਹੋਰ ਕਰਮ ਕਰਿ ਮੁਕਤਿ ਨ ਪਾਏ।
kalijug naau araadhanaa hor karam kar mukat na paae|
कलिजुगि नाउ अराधणा होर करम करि मुकति न पाए।
ਜੁਗਿ ਜੁਗਿ ਲੁਣੀਐ ਬੀਜਿਆ ਪਾਪੁ ਪੁੰਨੁ ਕਰਿ ਦੁਖ ਸੁਖ ਪਾਏ।
jug jug luneeaai beejiaa paap pu(n)n kar dhukh sukh paae|
जुगि जुगि लुणीऐ बीजिआ पापु पुँनु करि दुख सुख पाए।
ਕਲਿਜੁਗਿ ਚਿਤਵੈ ਪੁੰਨ ਫਲ ਪਾਪਹੁ ਲੇਪੁ ਅਧਰਮੁ ਕਮਾਏ।
kalijug chitavai pu(n)n fal paapahu lep adharam kamaae|
कलिजुगि चितवै पुँन फल पापहु लेपु अधरमु कमाए।
ਗੁਰਮੁਖਿ ਸੁਖ ਫਲੁ ਆਪੁ ਗਵਾਏ ॥੧੭॥
gurmukh sukh fal aap gavaae ||17||
गुरमुखि सुख फलु आपु गवाए ॥१७॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ