ਕੁਦਰਤਿ ਅਗਮੁ ਅਥਾਹੁ ਅੰਤੁ ਨ ਪਾਈਐ।
੧੯ : ਕੁਦਰਤ ਤੇ ਕਾਦਰ ਬੇਅੰਤ ਅਸਗਾਹ ਹੈ
19 : kudharat te kaadhar bea(n)t asagaeh hai
१९ : कुदरत ते कादर बेअंत असगाह है
ਕੁਦਰਤਿ ਅਗਮੁ ਅਥਾਹੁ ਅੰਤੁ ਨ ਪਾਈਐ।
kudharat agam athaahu a(n)t na paieeaai|
कुदरति अगमु अथाहु अंतु न पाईऐ।
ਕਾਦਰੁ ਬੇਪਰਵਾਹ ਕਿਨ ਪਰਚਾਈਐ।
kaadhar beparavaeh kin parachaieeaai|
कादरु बेपरवाह किन परचाईऐ।
ਕੇਵਡੁ ਹੈ ਦਰਗਾਹ ਆਖਿ ਸੁਣਾਈਐ।
kevadd hai dharagaeh aakh sunaieeaai|
केवडु है दरगाह आखि सुणाईऐ।
ਕੋਇ ਨ ਦਸੈ ਰਾਹੁ ਕਿਤੁ ਬਿਧਿ ਜਾਈਐ।
koi na dhasai raahu kit bidh jaieeaai|
कोइ न दसै राहु कितु बिधि जाईऐ।
ਕੇਵਡੁ ਸਿਫਤਿ ਸਲਾਹ ਕਿਉ ਕਰਿ ਧਿਆਈਐ।
kevadd sifat salaeh kiau kar dhiaaieeaai|
केवडु सिफति सलाह किउ करि धिआईऐ।
ਅਬਿਗਤਿ ਗਤਿ ਅਸਗਾਹੁ ਨ ਅਲਖੁ ਲਖਾਈਐ ॥੧੯॥
abigat gat asagaahu na alakh lakhaieeaai ||19||
अबिगति गति असगाहु न अलखु लखाईऐ ॥१९॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ