ਸੂਰ ਵੀਰ ਵਰੀਆਮ ਜੋਰੁ ਜਣਾਵਹੀ।
੧੧ : ਭਾਉ ਭਗਤਿ ਤੋਂ ਛੁੱਟ ਹੋਰ ਪਰਚੇ
11 : bhaau bhagat to(n) chhu'T hor parache
११ : भाउ भगति तों छुट्ट होर परचे
ਸੂਰ ਵੀਰ ਵਰੀਆਮ ਜੋਰੁ ਜਣਾਵਹੀ।
soor veer vareeaam jor janaavahee|
सूर वीर वरीआम जोरु जणावही।
ਸੁਣਿ ਸੁਣਿ ਸੁਰਤੇ ਲਖ ਆਖਿ ਸੁਣਾਵਹੀ।
sun sun surate lakh aakh sunaavahee|
सुणि सुणि सुरते लख आखि सुणावही।
ਖੋਜੀ ਖੋਜਨਿ ਖੋਜਿ ਦਹਿਦਿਸਿ ਧਾਵਹੀ।
khojee khojan khoj dhahidhis dhaavahee|
खोजी खोजनि खोजि दहिदिसि धावही।
ਚਿਰ ਜੀਵੈ ਲਖ ਹੋਇ ਨ ਓੜਕੁ ਪਾਵਹੀ।
chir jeevai lakh hoi na oRak paavahee|
चिर जीवै लख होइ न ओड़कु पावही।
ਖਰੇ ਸਿਆਣੇ ਹੋਇ ਨ ਮਨੁ ਸਮਝਾਵਹੀ।
khare siaane hoi na man samajhaavahee|
खरे सिआणे होइ न मनु समझावही।
ਲਉਬਾਲੀ ਦਰਗਾਹ ਚੋਟਾ ਖਾਵਹੀ ॥੧੧॥
laubaalee dharagaeh choTaa khaavahee ||11||
लउबाली दरगाह चोटा खावही ॥११॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ