ਵਾਰ ੨੦

ਗੁਰ ਸਿਖ ਸੁਣਿ ਗੁਰਸਿਖ ਸਿਖ ਸਦਾਇਆ।

੧੮ : ਚਉਪੜ ਦੀ ਬਾਜੀ
18 : chaupaR dhee baajee
१८ : चउपड़ दी बाजी
ਗੁਰ ਸਿਖ ਸੁਣਿ ਗੁਰਸਿਖ ਸਿਖ ਸਦਾਇਆ।
gur sikh sun gursikh sikh sadhaiaa|
गुर सिख सुणि गुरसिख सिख सदाइआ।
ਗੁਰਸਿਖੀ ਗੁਰਸਿਖ ਸਿਖ ਸੁਣਾਇਆ।
gursikhee gursikh sikh sunaiaa|
गुरसिखी गुरसिख सिख सुणाइआ।
ਗੁਰਸਿਖ ਸੁਣਿ ਕਰਿ ਭਾਉ ਮੰਨਿ ਵਸਾਇਆ।
gursikh sun kar bhaau ma(n)n vasaiaa|
गुरसिख सुणि करि भाउ मंनि वसाइआ।
ਗੁਰਸਿਖਾ ਗੁਰ ਸਿਖ ਗੁਰਸਿਖ ਭਾਇਆ।
gursikhaa gur sikh gursikh bhaiaa|
गुरसिखा गुर सिख गुरसिख भाइआ।
ਗੁਰਸਿਖ ਗੁਰਸਿਖ ਸੰਗ ਮੇਲ ਮਿਲਾਇਆ।
gursikh gursikh sa(n)g mel milaiaa|
गुरसिख गुरसिख संग मेल मिलाइआ।
ਚਉਪੜਿ ਸੋਲਹ ਸਾਰ ਜੁਗ ਜਿਣਿ ਆਇਆ ॥੧੮॥
chaupaR soleh saar jug jin aaiaa ||18||
चउपड़ि सोलह सार जुग जिणि आइआ ॥१८॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ