ਵਾਰ ੧੮

ਕੇਵਡੁ ਵਡਾ ਆਖੀਐ ਵਡੇ ਦੀ ਵਡੀ ਵਡਿਆਈ।

੨ : ਓਹੋ ਹੀ
2 : oho hee
२ : ओहो ही
ਕੇਵਡੁ ਵਡਾ ਆਖੀਐ ਵਡੇ ਦੀ ਵਡੀ ਵਡਿਆਈ।
kevadd vaddaa aakheeaai vadde dhee vaddee vaddiaaiee|
केवडु वडा आखीऐ वडे दी वडी वडिआई।
ਵਡੀ ਹੂ ਵਡਾ ਆਖੀਐ ਸੁਣਿ ਸੁਣਿ ਆਖਣੁ ਆਖ ਸੁਣਾਈ।
vaddee hoo vaddaa aakheeaai sun sun aakhan aakh sunaiee|
वडी हू वडा आखीऐ सुणि सुणि आखणु आख सुणाई।
ਰੋਮ ਰੋਮ ਵਿਚਿ ਰਖਿਓਨੁ ਕਰਿ ਵਰਭੰਡ ਕਰੋੜ ਸਮਾਈ।
rom rom vich rakhion kar varabha(n)dd karoR samaiee|
रोम रोम विचि रखिओनु करि वरभंड करोड़ समाई।
ਇਕੁ ਕਵਾਉ ਪਸਾਉ ਜਿਸੁ ਤੋਲਿ ਅਤੋਲੁ ਨ ਤੁਲਿ ਤੁਲਾਈ।
eik kavaau pasaau jis tol atol na tul tulaiee|
इकु कवाउ पसाउ जिसु तोलि अतोलु न तुलि तुलाई।
ਵੇਦ ਕਤੇਬਹੁ ਬਾਹਰਾ ਅਕਥ ਕਹਾਣੀ ਕਥੀ ਨ ਜਾਈ।
vedh katebahu baaharaa akath kahaanee kathee na jaiee|
वेद कतेबहु बाहरा अकथ कहाणी कथी न जाई।
ਅਬਿਗਤਿ ਗਤਿ ਕਿਵ ਅਲਖ ਲਖਾਈ ॥੨॥
abigat gat kiv alakh lakhaiee ||2||
अबिगति गति किव अलख लखाई ॥२॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ