ਵਾਰ ੧੭

ਤੀਰਥਿ ਪੁਰਬਿ ਸੰਜੋਗ ਲੋਗ ਚਹੁ ਕੁੰਡਾਂ ਦੇ ਆਇ ਜੁੜੰਦੇ।

੩ : ਬਗਲੇ ਤੋਂ ਉਪਦੇਸ਼-ਕਪਟ ਸਨੇਹੀ
3 : bagale to(n) upadhesha-kapaT sanehee
३ : बगले तों उपदेश-कपट सनेही
ਤੀਰਥਿ ਪੁਰਬਿ ਸੰਜੋਗ ਲੋਗ ਚਹੁ ਕੁੰਡਾਂ ਦੇ ਆਇ ਜੁੜੰਦੇ।
teerath purab sa(n)jog log chahu ku(n)ddaa(n) dhe aai juRa(n)dhe|
तीरथि पुरबि संजोग लोग चहु कुँडाँ दे आइ जुड़ंदे।
ਚਾਰਿ ਵਰਨ ਛਿਅ ਦਰਸਨਾ ਨਾਮ ਦਾਨੁ ਇਸਨਾਨੁ ਕਰੰਦੇ।
chaar varan chhia dharasanaa naam dhaan isanaan kara(n)dhe|
चारि वरन छिअ दरसना नाम दानु इसनानु करंदे।
ਜਪ ਤਪ ਸੰਜਮ ਹੋਮ ਜਗ ਵਰਤ ਨੇਮ ਕਰਿ ਵੇਦ ਸੁਣੰਦੇ।
jap tap sa(n)jam hom jag varat nem kar vedh suna(n)dhe|
जप तप संजम होम जग वरत नेम करि वेद सुणंदे।
ਗਿਆਨ ਧਿਆਨ ਸਿਮਰਣ ਜੁਗਤਿ ਦੇਵੀ ਦੇਵ ਸਥਾਨ ਪੁਜੰਦੇ।
giaan dhiaan simaran jugat dhevee dhev sathaan puja(n)dhe|
गिआन धिआन सिमरण जुगति देवी देव सथान पुजंदे।
ਬਗਾ ਬਗੇ ਕਪੜੇ ਕਰਿ ਸਮਾਧਿ ਅਪਰਾਧਿ ਨਿਵੰਦੇ।
bagaa bage kapaRe kar samaadh aparaadh niva(n)dhe|
बगा बगे कपड़े करि समाधि अपराधि निवंदे।
ਸਾਧਸੰਗਤਿ ਗੁਰ ਸਬਦੁ ਸੁਣਿ ਗੁਰਮੁਖਿ ਪੰਥ ਨ ਚਾਲ ਚਲੰਦੇ।
saadhasa(n)gat gur sabadh sun gurmukh pa(n)th na chaal chala(n)dhe|
साधसंगति गुर सबदु सुणि गुरमुखि पंथ न चाल चलंदे।
ਕਪਟ ਸਨੇਹੀ ਫਲੁ ਨ ਲਹੰਦੇ ॥੩॥
kapaT sanehee fal na laha(n)dhe ||3||
कपट सनेही फलु न लहंदे ॥३॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ