ਮਾਨ ਸਰੋਵਰੁ ਆਖੀਐ ਉਪਰਿ ਹੰਸ ਸੁਵੰਸ ਵਸੰਦੇ।
ਪਉੜੀ ੮ : ਸਾਧਸੰਗਤਿ ਮਾਨ ਸਰੋਵਰ
pauRee 8 : saadhasa(n)gat maan sarovar
पउड़ी ८ : साधसंगति मान सरोवर
ਮਾਨ ਸਰੋਵਰੁ ਆਖੀਐ ਉਪਰਿ ਹੰਸ ਸੁਵੰਸ ਵਸੰਦੇ।
maan sarovar aakheeaai upar ha(n)s suva(n)s vasa(n)dhe|
मान सरोवरु आखीऐ उपरि हंस सुवंस वसंदे।
ਮੋਤੀ ਮਾਣਕ ਮਾਨਸਰਿ ਚੁਣਿ ਚੁਣਿ ਹੰਸ ਅਮੋਲ ਚੁਗੰਦੇ।
motee maanak maanasar chun chun ha(n)s amol chuga(n)dhe|
मोती माणक मानसरि चुणि चुणि हंस अमोल चुगंदे।
ਖੀਰੁ ਨੀਰੁ ਨਿਰਵਾਰਦੇ ਲਹਰੀਂ ਅੰਦਰਿ ਫਿਰਨਿ ਤਰੰਦੇ।
kheer neer niravaaradhe laharee(n) a(n)dhar firan tara(n)dhe|
खीरु नीरु निरवारदे लहरीं अंदरि फिरनि तरंदे।
ਮਾਨ ਸਰੋਵਰੁ ਛਡਿ ਕੈ ਹੋਰਤੁ ਥਾਇ ਨ ਜਾਇ ਬਹੰਦੇ।
maan sarovar chhadd kai horat thai na jai baha(n)dhe|
मान सरोवरु छडि कै होरतु थाइ न जाइ बहंदे।
ਗੁਰਮੁਖਿ ਸੁਖ ਫਲੁ ਸਾਧਸੰਗੁ ਪਰਮ ਹੰਸ ਗੁਰਸਿਖ ਸੋਹੰਦੇ।
gurmukh sukh fal saadhasa(n)g param ha(n)s gursikh soha(n)dhe|
गुरमुखि सुख फलु साधसंगु परम हंस गुरसिख सोहंदे।
ਇਕ ਮਨਿ ਇਕੁ ਧਿਆਇਦੇ ਦੂਜੈ ਭਾਇ ਨ ਜਾਇ ਫਿਰੰਦੇ।
eik man ik dhiaaidhe dhoojai bhai na jai fira(n)dhe|
इक मनि इकु धिआइदे दूजै भाइ न जाइ फिरंदे।
ਸਬਦੁ ਸੁਰਤਿ ਲਿਵ ਅਲਖੁ ਲਖੰਦੇ ॥੮॥
sabadh surat liv alakh lakha(n)dhe ||8||
सबदु सुरति लिव अलखु लखंदे ॥८॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ