ਵਾਰ ੧੬

ਸਭ ਦੂੰ ਨੀਵੀਂ ਧਰਤਿ ਹੋਇ ਦਰਗਹ ਅੰਦਰਿ ਮਿਲੀ ਵਡਾਈ।

ੴ ਸਤਿਗੁਰ ਪ੍ਰਸਾਦਿ॥
ikOankaar satigur prasaadh||
ੴ सतिगुर प्रसादि॥
ਪਉੜੀ ੧ : ਜੇਹਾ ਬੀਉ ਤੇਹਾ ਫਲੁ ਪਾਈ
pauRee 1 : jehaa beeau tehaa fal paiee
पउड़ी १ : जेहा बीउ तेहा फलु पाई
ਸਭ ਦੂੰ ਨੀਵੀਂ ਧਰਤਿ ਹੋਇ ਦਰਗਹ ਅੰਦਰਿ ਮਿਲੀ ਵਡਾਈ।
sabh dhoo(n) neevee(n) dharat hoi dharageh a(n)dhar milee vaddaiee|
सभ दूँ नीवीं धरति होइ दरगह अंदरि मिली वडाई।
ਕੋਈ ਗੋਡੈ ਵਾਹਿ ਹਲੁ ਕੋ ਮਲ ਮੂਤ੍ਰ ਕੁਸੂਤ੍ਰ ਕਰਾਈ।
koiee goddai vaeh hal ko mal mootr kusootr karaiee|
कोई गोडै वाहि हलु को मल मूत्र कुसूत्र कराई।
ਲਿੰਬਿ ਰਸੋਈ ਕੋ ਕਰੈ ਚੋਆ ਚੰਦਨੁ ਪੂਜਿ ਚੜਾਈ।
li(n)b rasoiee ko karai choaa cha(n)dhan pooj chaRaiee|
लिंबि रसोई को करै चोआ चंदनु पूजि चड़ाई।
ਜੇਹਾ ਬੀਜੈ ਸੋ ਲੁਣੈ ਜੇਹਾ ਬੀਉ ਤੇਹਾ ਫਲੁ ਪਾਈ।
jehaa beejai so lunai jehaa beeau tehaa fal paiee|
जेहा बीजै सो लुणै जेहा बीउ तेहा फलु पाई।
ਗੁਰਮੁਖਿ ਸੁਖ ਫਲ ਸਹਜ ਘਰੁ ਆਪੁ ਗਵਾਇ ਨ ਆਪੁ ਗਣਾਈ।
gurmukh sukh fal sahaj ghar aap gavai na aap ganaiee|
गुरमुखि सुख फल सहज घरु आपु गवाइ न आपु गणाई।
ਜਾਗ੍ਰਤ ਸੁਪਨ ਸੁਖੋਪਤੀ ਉਨਮਨਿ ਮਗਨ ਰਹੈ ਲਿਵ ਲਾਈ।
jaagrat supan sukhopatee unaman magan rahai liv laiee|
जाग्रत सुपन सुखोपती उनमनि मगन रहै लिव लाई।
ਸਾਧਸੰਗਤਿ ਗੁਰ ਸਬਦੁ ਕਮਾਈ ॥੧॥
saadhasa(n)gat gur sabadh kamaiee ||1||
साधसंगति गुर सबदु कमाई ॥१॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ