ਵਾਰ ੧੫

ਰਕਤੁ ਬਿੰਦੁ ਕਰਿ ਨਿਮਿਆ ਚਿਤ੍ਰ ਚਲਿਤ੍ਰ ਬਚਿਤ੍ਰ ਬਣਾਇਆ।

ਪਉੜੀ ੧੮ : ਰੱਬ ਦੀਆਂ ਦਾਤਾਂ ਤੇ ਸਾਡੀ ਭੁੱਲ
pauRee 18 : ra'b dheeaa(n) dhaataa(n) te saaddee bhu'l
पउड़ी १८ : रब्ब दीआँ दाताँ ते साडी भुल्ल
ਰਕਤੁ ਬਿੰਦੁ ਕਰਿ ਨਿਮਿਆ ਚਿਤ੍ਰ ਚਲਿਤ੍ਰ ਬਚਿਤ੍ਰ ਬਣਾਇਆ।
rakat bi(n)dh kar nimiaa chitr chalitr bachitr banaiaa|
रकतु बिंदु करि निमिआ चित्र चलित्र बचित्र बणाइआ।
ਗਰਭ ਕੁੰਡ ਵਿਚਿ ਰਖਿਆ ਜੀਉਪਾਇ ਤਨੁ ਸਾਜਿ ਸੁਹਾਇਆ।
garabh ku(n)dd vich rakhiaa jeeaupai tan saaj suhaiaa|
गरभ कुँड विचि रखिआ जीउपाइ तनु साजि सुहाइआ।
ਮੁਹੁ ਅਖੀ ਦੇ ਨਕੁ ਕੰਨ ਹਥ ਪੈਰ ਦੰਦ ਵਾਲ ਗਣਾਇਆ।
muh akhee dhe nak ka(n)n hath pair dha(n)dh vaal ganaiaa|
मुहु अखी दे नकु कंन हथ पैर दंद वाल गणाइआ।
ਦਿਸਟਿ ਸਬਦ ਗਤਿ ਸੁਰਤਿ ਲਿਵੈ ਰਾਗ ਰੰਗ ਰਸ ਪਰਸ ਲੁਭਾਇਆ।
dhisaT sabadh gat surat livai raag ra(n)g ras paras lubhaiaa|
दिसटि सबद गति सुरति लिवै राग रंग रस परस लुभाइआ।
ਉਤਮੁ ਕੁਲੁ ਉਤਮੁ ਜਨਮੁ ਰੋਮ ਰੋਮ ਗਣਿ ਅੰਗ ਸਬਾਇਆ।
autam kul utam janam rom rom gan a(n)g sabaiaa|
उतमु कुलु उतमु जनमु रोम रोम गणि अंग सबाइआ।
ਬਾਲ ਬੁਧਿ ਮੁਹਿ ਦੁਧਿ ਦੇ ਕਰਿ ਮਲ ਮੂਤ੍ਰ ਸੂਤ੍ਰ ਵਿਚਿ ਆਇਆ।
baal budh muh dhudh dhe kar mal mootr sootr vich aaiaa|
बाल बुधि मुहि दुधि दे करि मल मूत्र सूत्र विचि आइआ।
ਹੋਇ ਸਿਆਣਾ ਸਮਝਿਆ ਕਰਤਾ ਛਡਿ ਕੀਤੇ ਲਪਟਾਇਆ।
hoi siaanaa samajhiaa karataa chhadd keete lapaTaiaa|
होइ सिआणा समझिआ करता छडि कीते लपटाइआ।
ਗੁਰ ਪੂਰੇ ਵਿਣੁ ਮੋਹਿਆ ਮਾਇਆ ॥੨੮॥
gur poore vin mohiaa maiaa ||28||
गुर पूरे विणु मोहिआ माइआ ॥२८॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ