ਸਤਿਗੁਰੁ ਤੀਰਥੁ ਛਡਿ ਕੈ ਅਠਿਸਠਿ ਤੀਰਥ ਨਾਵਣ ਜਾਹੀ।
ਪਉੜੀ ੧੦ : ਝੂਠੇ ਤੀਰਥ
pauRee 10 : jhooThe teerath
पउड़ी १० : झूठे तीरथ
ਸਤਿਗੁਰੁ ਤੀਰਥੁ ਛਡਿ ਕੈ ਅਠਿਸਠਿ ਤੀਰਥ ਨਾਵਣ ਜਾਹੀ।
satigur teerath chhadd kai aThisaTh teerath naavan jaahee|
सतिगुरु तीरथु छडि कै अठिसठि तीरथ नावण जाही।
ਬਗੁਲ ਸਮਾਧਿ ਲਗਾਇ ਕੈ ਜਿਉ ਜਲ ਜੰਤਾਂ ਘੁਟਿ ਘੁਟਿ ਖਾਹੀ।
bagul samaadh lagai kai jiau jal ja(n)taa(n) ghuT ghuT khaahee|
बगुल समाधि लगाइ कै जिउ जल जंताँ घुटि घुटि खाही।
ਹਸਤੀ ਨੀਰਿ ਨਵਾਲੀਅਨਿ ਬਾਹਰਿ ਨਿਕਲਿ ਖੇਹ ਉਡਾਹੀ।
hasatee neer navaaleean baahar nikal kheh uddaahee|
हसती नीरि नवालीअनि बाहरि निकलि खेह उडाही।
ਨਦੀ ਨ ਡੁਬੈ ਤੂੰਬੜੀ ਤੀਰਥੁ ਵਿਸੁ ਨਿਵਾਰੈ ਨਾਹੀ।
nadhee na ddubai too(n)baRee teerath vis nivaarai naahee|
नदी न डुबै तूँबड़ी तीरथु विसु निवारै नाही।
ਪਥਰੁ ਨੀਰ ਪਖਾਲੀਐ ਚਿਤਿ ਕਠੋਰੁ ਨ ਭਿਜੈ ਗਾਹੀ।
pathar neer pakhaaleeaai chit kaThor na bhijai gaahee|
पथरु नीर पखालीऐ चिति कठोरु न भिजै गाही।
ਮਨਮੁਖ ਭਰਮ ਨ ਉਤਰੈ ਭੰਭਲਭੂਸੇ ਖਾਇ ਭਵਾਹੀ।
manmukh bharam na utarai bha(n)bhalabhoose khai bhavaahee|
मनमुख भरम न उतरै भंभलभूसे खाइ भवाही।
ਗੁਰੁ ਪੂਰੇ ਵਿਣੁ ਪਾਰ ਨ ਪਾਹੀ ॥੧੦॥
gur poore vin paar na paahee ||10||
गुरु पूरे विणु पार न पाही ॥१०॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ