ਚੰਨਣੁ ਰੁਖੁ ਉਪਾਇ ਵਣ ਖੰਡਿ ਰਖਿਆ।
ਪਉੜੀ ੧੬ : ਚੰਦਨ ਵਰਣਨ
pauRee 16 : cha(n)dhan varanan
पउड़ी १६ : चंदन वरणन
ਚੰਨਣੁ ਰੁਖੁ ਉਪਾਇ ਵਣ ਖੰਡਿ ਰਖਿਆ।
cha(n)nan rukh upai van kha(n)dd rakhiaa|
चंनणु रुखु उपाइ वण खंडि रखिआ।
ਪਵਣੁ ਗਵਣੁ ਕਰਿ ਜਾਇ ਅਲਖੁ ਨ ਲਖਿਆ।
pavan gavan kar jai alakh na lakhiaa|
पवणु गवणु करि जाइ अलखु न लखिआ।
ਵਾਸੂ ਬਿਰਖ ਬੁਹਾਇ ਸਚੁ ਪਰਖਿਆ।
vaasoo birakh buhai sach parakhiaa|
वासू बिरख बुहाइ सचु परखिआ।
ਸਭੇ ਵਰਨ ਗਵਾਇ ਭਖਿ ਅਭਖਿਆ।
sabhe varan gavai bhakh abhakhiaa|
सभे वरन गवाइ भखि अभखिआ।
ਸਾਧਸੰਗਤਿ ਭੈ ਭਾਇ ਅਪਿਉ ਪੀ ਚਖਿਆ।
saadhasa(n)gat bhai bhai apiau pee chakhiaa|
साधसंगति भै भाइ अपिउ पी चखिआ।
ਗੁਰਮੁਖਿ ਸਹਜਿ ਸੁਭਾਇ ਪ੍ਰੇਮ ਪ੍ਰਤਖਿਆ ॥੧੬॥
gurmukh sahaj subhai prem pratakhiaa ||16||
गुरमुखि सहजि सुभाइ प्रेम प्रतखिआ ॥१६॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ