ਵਾਰ ੧੪

ਦੁਧੁ ਦੇਇ ਖੜੁ ਖਾਇ ਨ ਆਪੁ ਗਣਾਇਆ।

ਪਉੜੀ ੧੧ : ਮਨਮੁਖ ਨਾਲੋਂ ਪਸ਼ੂ ਉੱਤਮ ਹੈ
pauRee 11 : manmukh naalo(n) pashoo u'tam hai
पउड़ी ११ : मनमुख नालों पशू उत्तम है
ਦੁਧੁ ਦੇਇ ਖੜੁ ਖਾਇ ਨ ਆਪੁ ਗਣਾਇਆ।
dhudh dhei khaR khai na aap ganaiaa|
दुधु देइ खड़ु खाइ न आपु गणाइआ।
ਦੁਧਹੁ ਦਹੀ ਜਮਾਇ ਘਿਉ ਨਿਪਜਾਇਆ।
dhudhahu dhahee jamai ghiau nipajaiaa|
दुधहु दही जमाइ घिउ निपजाइआ।
ਗੋਹਾ ਮੂਤੁ ਲਿੰਬਾਇ ਪੂਜ ਕਰਾਇਆ।
gohaa moot li(n)bai pooj karaiaa|
गोहा मूतु लिंबाइ पूज कराइआ।
ਛਤੀਹ ਅੰਮ੍ਰਿਤੁ ਖਾਇ ਕੁਚੀਲ ਕਰਾਇਆ।
chhateeh a(n)mrit khai kucheel karaiaa|
छतीह अंमृतु खाइ कुचील कराइआ।
ਸਾਧਸੰਗਤਿ ਚਲਿ ਜਾਇ ਸਤਿਗੁਰੁ ਧਿਆਇਆ।
saadhasa(n)gat chal jai satigur dhiaaiaa|
साधसंगति चलि जाइ सतिगुरु धिआइआ।
ਸਫਲ ਜਨਮੁ ਜਗਿ ਆਇ ਸੁਖ ਫਲ ਪਾਇਆ ॥੧੧॥
safal janam jag aai sukh fal paiaa ||11||
सफल जनमु जगि आइ सुख फल पाइआ ॥११॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ