ਵਾਰ ੧੪

ਧਰਤੀ ਨੀਵੀਂ ਹੋਇ ਚਰਣ ਚਿਤੁ ਲਾਇਆ।

ਪਉੜੀ ੬ : ਧਰਤੀ
pauRee 6 : dharatee
पउड़ी ६ : धरती
ਧਰਤੀ ਨੀਵੀਂ ਹੋਇ ਚਰਣ ਚਿਤੁ ਲਾਇਆ।
dharatee neevee(n) hoi charan chit laiaa|
धरती नीवीं होइ चरण चितु लाइआ।
ਚਰਣ ਕਵਲ ਰਸੁ ਭੋਇ ਆਪੁ ਗਵਾਇਆ।
charan kaval ras bhoi aap gavaiaa|
चरण कवल रसु भोइ आपु गवाइआ।
ਚਰਣ ਰੇਣੁ ਤਿਹੁ ਲੋਇ ਇਛ ਇਛਾਇਆ।
charan ren tih loi ichh ichhaiaa|
चरण रेणु तिहु लोइ इछ इछाइआ।
ਧੀਰਜੁ ਧਰਮੁ ਜਮੋਇ ਸੰਤੋਖੁ ਸਮਾਇਆ।
dheeraj dharam jamoi sa(n)tokh samaiaa|
धीरजु धरमु जमोइ संतोखु समाइआ।
ਜੀਵਣੁ ਜੁਗਤਿ ਪਰੋਇ ਰਿਜਕੁ ਪੁਜਾਇਆ।
jeevan jugat paroi rijak pujaiaa|
जीवणु जुगति परोइ रिजकु पुजाइआ।
ਮੰਨੈ ਹੁਕਮੁ ਰਜਾਇ ਗੁਰਮੁਖਿ ਜਾਇਆ ॥੬॥
ma(n)nai hukam rajai gurmukh jaiaa ||6||
मंनै हुकमु रजाइ गुरमुखि जाइआ ॥६॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ