ਵਾਰ ੧੪

ਚਾਰਿ ਵਰਨ ਗੁਰਸਿਖ ਸੰਗਤਿ ਆਵਣਾ।

ਪਉੜੀ ੨ : ਗੁਰਸਿੱਖ ਸੰਗਤ
pauRee 2 : gursi'kh sa(n)gat
पउड़ी २ : गुरसिक्ख संगत
ਚਾਰਿ ਵਰਨ ਗੁਰਸਿਖ ਸੰਗਤਿ ਆਵਣਾ।
chaar varan gursikh sa(n)gat aavanaa|
चारि वरन गुरसिख संगति आवणा।
ਗੁਰਮੁਖਿ ਮਾਰਗੁ ਵਿਖੁ ਅੰਤੁ ਨ ਪਾਵਣਾ।
gurmukh maarag vikh a(n)t na paavanaa|
गुरमुखि मारगु विखु अंतु न पावणा।
ਤੁਲਿ ਨ ਅੰਮ੍ਰਿਤ ਇਖ ਕੀਰਤਨੁ ਗਾਵਣਾ।
tul na a(n)mirat ikh keeratan gaavanaa|
तुलि न अंमृत इख कीरतनु गावणा।
ਚਾਰਿ ਪਦਾਰਥ ਭਿਖ ਭਿਖਾਰੀ ਪਾਵਣਾ।
chaar padhaarath bhikh bhikhaaree paavanaa|
चारि पदारथ भिख भिखारी पावणा।
ਲੇਖ ਅਲੇਖ ਅਲਿਖ ਸਬਦੁ ਕਮਾਵਣਾ।
lekh alekh alikh sabadh kamaavanaa|
लेख अलेख अलिख सबदु कमावणा।
ਸੁਝਨਿ ਭੂਤ ਭਵਿਖ ਨ ਆਪੁ ਜਣਾਵਣਾ ॥੨॥
sujhan bhoot bhavikh na aap janaavanaa ||2||
सुझनि भूत भविख न आपु जणावणा ॥२॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ