ਸਉਦਾ ਇਕਤੁ ਹਟਿ ਹੈ ਸਾਹੁ ਸਤਿਗੁਰੁ ਪੂਰਾ।
ਪਉੜੀ ੨੧ : ਸਤਿਗੁਰ ਸ਼ਾਹ
pauRee 21 : satigur shaah
पउड़ी २१ : सतिगुर शाह
ਸਉਦਾ ਇਕਤੁ ਹਟਿ ਹੈ ਸਾਹੁ ਸਤਿਗੁਰੁ ਪੂਰਾ।
saudhaa ikat haT hai saahu satigur pooraa|
सउदा इकतु हटि है साहु सतिगुरु पूरा।
ਅਉਗੁਣ ਲੈ ਗੁਣ ਵਿਕਣੈ ਵਚਨੈ ਦਾ ਸੂਰਾ।
aaugun lai gun vikanai vachanai dhaa sooraa|
अउगुण लै गुण विकणै वचनै दा सूरा।
ਸਫਲੁ ਕਰੈ ਸਿੰਮਲੁ ਬਿਰਖੁ ਸੋਵਰਨੁ ਮਨੂਰਾ।
safal karai si(n)mal birakh sovaran manooraa|
सफलु करै सिंमलु बिरखु सोवरनु मनूरा।
ਵਾਸਿ ਸੁਵਾਸੁ ਨਿਵਾਸੁ ਕਰਿ ਕਾਉ ਹੰਸੁ ਨ ਊਰਾ।
vaas suvaas nivaas kar kaau ha(n)s na uooraa|
वासि सुवासु निवासु करि काउ हंसु न ऊरा।
ਘੁਘੂ ਸੁਝੁ ਸੁਝਾਇਦਾ ਸੰਖ ਮੋਤੀ ਚੂਰਾ।
ghughoo sujh sujhaidhaa sa(n)kh motee chooraa|
घुघू सुझु सुझाइदा संख मोती चूरा।
ਵੇਦ ਕਤੇਬਹੁ ਬਾਹਰਾ ਗੁਰ ਸਬਦਿ ਹਜੂਰਾ ॥੨੧॥
vedh katebahu baaharaa gur sabadh hajooraa ||21||
वेद कतेबहु बाहरा गुर सबदि हजूरा ॥२१॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ