ਵਾਰ ੧੩

ਧਰਤਿ ਵੜੈ ਵੜਿ ਬੀਉ ਹੋਇ ਜੜ ਅੰਦਰਿ ਜੰਮੈ।

ਪਉੜੀ ੧੮ : ਬੋਹੜ ਦੇ ਫੈਲਾਉ ਵਾਂਗ ਗੁਰਸਿੱਖ ਨਾਮ ਪ੍ਰਚਾਰਦੇ ਹਨ
pauRee 18 : bohaR dhe failaau vaa(n)g gursi'kh naam prachaaradhe han
पउड़ी १८ : बोहड़ दे फैलाउ वाँग गुरसिक्ख नाम प्रचारदे हन
ਧਰਤਿ ਵੜੈ ਵੜਿ ਬੀਉ ਹੋਇ ਜੜ ਅੰਦਰਿ ਜੰਮੈ।
dharat vaRai vaR beeau hoi jaR a(n)dhar ja(n)mai|
धरति वड़ै वड़ि बीउ होइ जड़ अंदरि जंमै।
ਹੋਇ ਬਰੂਟਾ ਚੁਹਚੁਹਾ ਮੂਲ ਡਾਲ ਧਰੰਮੈ।
hoi barooTaa chuhachuhaa mool ddaal dhara(n)mai|
होइ बरूटा चुहचुहा मूल डाल धरंमै।
ਬਿਰਖ ਅਕਾਰੁ ਬਿਥਾਰੁ ਕਰਿ ਬਹੁ ਜਟਾ ਪਲੰਮੈ।
birakh akaar bithaar kar bahu jaTaa pala(n)mai|
बिरख अकारु बिथारु करि बहु जटा पलंमै।
ਜਟਾ ਲਟਾ ਮਿਲਿ ਧਰਤਿ ਵਿਚਿ ਹੋਇ ਮੂਲ ਅਗੰਮੈ।
jaTaa laTaa mil dharat vich hoi mool aga(n)mai|
जटा लटा मिलि धरति विचि होइ मूल अगंमै।
ਛਾਂਵ ਘਣੀ ਪਤ ਸੋਹਣੇ ਫਲ ਲੱਖ ਲਖੰਮੈ।
chhaa(n)v ghanee pat sohane fal la'kh lakha(n)mai|
छाँव घणी पत सोहणे फल लक्ख लखंमै।
ਫਲ ਫਲ ਅੰਦਰਿ ਬੀਅ ਬਹੁ ਗੁਰਸਿਖ ਮਰੰਮੈ ॥੧੮॥
fal fal a(n)dhar beea bahu gursikh mara(n)mai ||18||
फल फल अंदरि बीअ बहु गुरसिख मरंमै ॥१८॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ