ਜੰਮਣੁ ਮਰਣਹੁ ਬਾਹਰੇ ਪਰਉਪਕਾਰੀ ਜਗ ਵਿਚਿ ਆਏ।
ਪਉੜੀ ੧੮ : ਗੁਰਮੁਖ ਵਰਨਣ
pauRee 18 : gurmukh varanan
पउड़ी १८ : गुरमुख वरनण
ਜੰਮਣੁ ਮਰਣਹੁ ਬਾਹਰੇ ਪਰਉਪਕਾਰੀ ਜਗ ਵਿਚਿ ਆਏ।
ja(n)man maranahu baahare paraupakaaree jag vich aae|
जंमणु मरणहु बाहरे परउपकारी जग विचि आए।
ਭਾਉ ਭਗਤਿ ਉਪਦੇਸ ਕਰਿ ਸਾਧਸੰਗਤਿ ਸਚ ਖੰਡਿ ਵਸਾਏ।
bhaau bhagat upadhes kar saadhasa(n)gat sach kha(n)dd vasaae|
भाउ भगति उपदेस करि साधसंगति सच खंडि वसाए।
ਮਾਨਸਰੋਵਰਿ ਪਰਮ ਹੰਸ ਗੁਰਮੁਖਿ ਸਬਦ ਸੁਰਤਿ ਲਿਵ ਲਾਏ।
maanasarovar param ha(n)s gurmukh sabadh surat liv laae|
मानसरोवरि परम हंस गुरमुखि सबद सुरति लिव लाए।
ਚੰਦਨ ਵਾਸੁ ਵਣਾਸਪਤਿ ਅਫਲ ਸਫਲ ਚੰਦਨ ਮਹਕਾਏ।
cha(n)dhan vaas vanaasapat afal safal cha(n)dhan mahakaae|
चंदन वासु वणासपति अफल सफल चंदन महकाए।
ਭਵਜਲ ਅੰਦਰਿ ਬੋਹਿਥੈ ਹੋਇ ਪਰਵਾਰ ਸਧਾਰ ਲੰਘਾਏ।
bhavajal a(n)dhar bohithai hoi paravaar sadhaar la(n)ghaae|
भवजल अंदरि बोहिथै होइ परवार सधार लंघाए।
ਲਹਰਿ ਤਰੰਗੁ ਨ ਵਿਆਪਈ ਮਾਇਆ ਵਿਚਿ ਉਦਾਸੁ ਰਹਾਏ।
lahar tara(n)g na viaapiee maiaa vich udhaas rahaae|
लहरि तरंगु न विआपई माइआ विचि उदासु रहाए।
ਗੁਰਮੁਖਿ ਸੁਖ ਫਲੁ ਸਹਿਜ ਸਮਾਏ ॥੧੮॥
gurmukh sukh fal sahij samaae ||18||
गुरमुखि सुख फलु सहिज समाए ॥१८॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ