ਕਲਜੁਗਿ ਨਾਮਾ ਭਗਤੁ ਹੋਇ ਫੇਰਿ ਦੇਹੁਰਾ ਗਾਇ ਜਿਵਾਈ।
ਪਉੜੀ ੧੫ : ਨੀਚੁ ਕੁਲ ਨਿਸ਼ਕਾਮ ਭਗਤ
pauRee 15 : neech kul nishakaam bhagat
पउड़ी १५ : नीचु कुल निशकाम भगत
ਕਲਜੁਗਿ ਨਾਮਾ ਭਗਤੁ ਹੋਇ ਫੇਰਿ ਦੇਹੁਰਾ ਗਾਇ ਜਿਵਾਈ।
kalajug naamaa bhagat hoi fer dhehuraa gai jivaiee|
कलजुगि नामा भगतु होइ फेरि देहुरा गाइ जिवाई।
ਭਗਤੁ ਕਬੀਰ ਵਖਾਣੀਐ ਬੰਦੀਖਾਨੇ ਤੇ ਉਠਿ ਜਾਈ।
bhagat kabeer vakhaaneeaai ba(n)dheekhaane te uTh jaiee|
भगतु कबीर वखाणीऐ बंदीखाने ते उठि जाई।
ਧੰਨਾ ਜਟੁ ਉਧਾਰਿਆ ਸਧਨਾ ਜਾਤਿ ਅਜਾਤਿ ਕਸਾਈ।
dha(n)naa jaT udhaariaa sadhanaa jaat ajaat kasaiee|
धंना जटु उधारिआ सधना जाति अजाति कसाई।
ਜਨੁ ਰਵਿਦਾਸੁ ਚਮਾਰੁ ਹੋਇ ਚਹੁ ਵਰਨਾ ਵਿਚਿ ਕਰਿ ਵਡਿਆਈ।
jan ravidhaas chamaar hoi chahu varanaa vich kar vaddiaaiee|
जनु रविदासु चमारु होइ चहु वरना विचि करि वडिआई।
ਬੇਣਿ ਹੋਆ ਅਧਿਆਤਮੀ ਸੈਣੁ ਨੀਚ ਕੁਲੁ ਅੰਦਰਿ ਨਾਈ।
ben hoaa adhiaatamee sain neech kul a(n)dhar naiee|
बेणि होआ अधिआतमी सैणु नीच कुलु अंदरि नाई।
ਪੈਰੀ ਪੈ ਪਾ ਖਾਕ ਹੋਇ ਗੁਰਸਿਖਾਂ ਵਿਚਿ ਵਡੀ ਸਮਾਈ।
pairee pai paa khaak hoi gursikhaa(n) vich vaddee samaiee|
पैरी पै पा खाक होइ गुरसिखाँ विचि वडी समाई।
ਅਲਖੁ ਲਖਾਇ ਨ ਅਲਖੁ ਲਖਾਈ ॥੧੫॥
alakh lakhai na alakh lakhaiee ||15||
अलखु लखाइ न अलखु लखाई ॥१५॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ