ਵਾਰ ੧੨

ਬਿਸਨ ਲਏ ਅਵਤਾਰ ਦਸ ਵੈਰ ਵਿਰੋਧ ਜੋਧ ਸੰਘਾਰੇ।

ਪਉੜੀ ੮ : ਦਸ ਅਵਤਾਰਾਂ ਦੇ ਕਰਤਵ੍ਯ
pauRee 8 : dhas avataaraa(n) dhe karatavay
पउड़ी ८ : दस अवताराँ दे करतव्य
ਬਿਸਨ ਲਏ ਅਵਤਾਰ ਦਸ ਵੈਰ ਵਿਰੋਧ ਜੋਧ ਸੰਘਾਰੇ।
bisan le avataar dhas vair virodh jodh sa(n)ghaare|
बिसन लए अवतार दस वैर विरोध जोध संघारे।
ਮਛ ਕਛ ਵੈਰਾਹ ਰੂਪਿ ਹੋਇ ਨਰਸਿੰਘੁ ਬਾਵਨ ਬਉਧਾਰੇ।
machh kachh vairaeh roop hoi narasi(n)gh baavan baudhaare|
मछ कछ वैराह रूपि होइ नरसिंघु बावन बउधारे।
ਪਰਸਰਾਮੁ ਰਾਮੁ ਕਿਸਨੁ ਹੋਇ ਕਿਲਕਿ ਕਲੰਕੀ ਅਤਿ ਅਹੰਕਾਰੇ।
parasaraam raam kisan hoi kilak kala(n)kee at aha(n)kaare|
परसरामु रामु किसनु होइ किलकि कलंकी अति अहंकारे।
ਖਤ੍ਰੀ ਮਾਰਿ ਇਕੀਹ ਵਾਰ ਰਾਮਾਇਣ ਕਰਿ ਭਾਰਥ ਭਾਰੇ।
khatree maar ikeeh vaar raamain kar bhaarath bhaare|
खत्री मारि इकीह वार रामाइण करि भारथ भारे।
ਕਾਮ ਕਰੋਧੁ ਨ ਸਾਧਿਓ ਲੋਭੁ ਮੋਹ ਅਹੰਕਾਰੁ ਨ ਮਾਰੇ।
kaam karodh na saadhio lobh moh aha(n)kaar na maare|
काम करोधु न साधिओ लोभु मोह अहंकारु न मारे।
ਸਤਿਗੁਰ ਪੁਰਖੁ ਨ ਭੇਟਿਆ ਸਾਧਸੰਗਤਿ ਸਹਲੰਗ ਨ ਸਾਰੇ।
satigur purakh na bheTiaa saadhasa(n)gat sahala(n)g na saare|
सतिगुर पुरखु न भेटिआ साधसंगति सहलंग न सारे।
ਹਉਮੈ ਅੰਦਰਿ ਕਾਰਿ ਵਿਕਾਰੇ ॥੮॥
haumai a(n)dhar kaar vikaare ||8||
हउमै अंदरि कारि विकारे ॥८॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ