ਵਾਰ ੧੧

ਕਾਲੂ ਚਾਊ ਬੰਮੀਆ ਮੂਲੇ ਨੋ ਗੁਰ ਸਬਦੁ ਪਿਆਰਾ।

੨੧ : ਸੁਲਤਾਨ ਪੁਰੀਏ ਸਿਖ
21 : sulataan pure'e sikh
२१ : सुलतान पुरीए सिख
ਕਾਲੂ ਚਾਊ ਬੰਮੀਆ ਮੂਲੇ ਨੋ ਗੁਰ ਸਬਦੁ ਪਿਆਰਾ।
kaaloo chaauoo ba(n)meeaa moole no gur sabadh piaaraa|
कालू चाऊ बंमीआ मूले नो गुर सबदु पिआरा।
ਹੋਮਾ ਵਿਚਿ ਕਪਾਹੀਆ ਗੋਬਿੰਦੁ ਘੇਈ ਗੁਰ ਨਿਸਤਾਰਾ।
homaa vich kapaaheeaa gobi(n)dh gheiee gur nisataaraa|
होमा विचि कपाहीआ गोबिंदु घेई गुर निसतारा।
ਭਿਖਾ ਟੋਡਾ ਭਟ ਦੁਇ ਧਾਰੂ ਸੂਦ ਮਹਲੁ ਤਿਸੁ ਭਾਰਾ।
bhikhaa Toddaa bhaT dhui dhaaroo soodh mahal tis bhaaraa|
भिखा टोडा भट दुइ धारू सूद महलु तिसु भारा।
ਗੁਰਮੁਖਿ ਰਾਮੂ ਕੋਹਲੀ ਨਾਲਿ ਨਿਹਾਲੂ ਸੇਵਕੁ ਸਾਰਾ।
gurmukh raamoo kohalee naal nihaaloo sevak saaraa|
गुरमुखि रामू कोहली नालि निहालू सेवकु सारा।
ਛਜੂ ਭਲਾ ਜਾਣੀਐ ਮਾਈ ਦਿਤਾ ਸਾਧੁ ਵਿਚਾਰਾ।
chhajoo bhalaa jaaneeaai maiee dhitaa saadh vichaaraa|
छजू भला जाणीऐ माई दिता साधु विचारा।
ਤੁਲਸਾ ਵਹੁਰਾ ਭਗਤ ਹੈ ਦਾਮੋਦਰੁ ਆਕੁਲ ਬਲਿਹਾਰਾ।
tulasaa vahuraa bhagat hai dhaamodhar aakul balihaaraa|
तुलसा वहुरा भगत है दामोदरु आकुल बलिहारा।
ਭਾਨਾ ਆਵਲ ਵਿਗਹ ਮਲੁ ਬੁਧੋ ਛੀਂਬਾ ਗੁਰ ਦਰਬਾਰਾ।
bhaanaa aaval vigeh mal budho chhee(n)baa gur dharabaaraa|
भाना आवल विगह मलु बुधो छींबा गुर दरबारा।
ਸੁਲਤਾਨੇ ਪੁਰਿ ਭਗਤਿ ਭੰਡਾਰਾ ॥੨੧॥
sulataane pur bhagat bha(n)ddaaraa ||21||
सुलताने पुरि भगति भंडारा ॥२१॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ