ਵਾਰ ੧੧

ਭਗਤੁ ਜੋ ਭਗਤਾ ਓਹਰੀ ਜਾਪੂਵੰਸੀ ਸੇਵ ਕਮਾਵੈ।

ਪਉੜੀ ੧੪ : ਸਿੱਖ ਨਾਮ ਮਾਲਾ
pauRee 14 : si'kh naam maalaa
पउड़ी १४ : सिक्ख नाम माला
ਭਗਤੁ ਜੋ ਭਗਤਾ ਓਹਰੀ ਜਾਪੂਵੰਸੀ ਸੇਵ ਕਮਾਵੈ।
bhagat jo bhagataa oharee jaapoova(n)see sev kamaavai|
भगतु जो भगता ओहरी जापूवंसी सेव कमावै।
ਸੀਹਾਂ ਉਪਲੁ ਜਾਣੀਐ ਗਜਣੁ ਉਪਲੁ ਸਤਿਗੁਰ ਭਾਵੈ।
seehaa(n) upal jaaneeaai gajan upal satigur bhaavai|
सीहाँ उपलु जाणीऐ गजणु उपलु सतिगुर भावै।
ਮੈਲਸੀਹਾਂ ਵਿਚਿ ਆਖੀਐ ਭਾਗੀਰਥੁ ਕਾਲੀ ਗੁਣ ਗਾਵੈ।
mailaseehaa(n) vich aakheeaai bhaageerath kaalee gun gaavai|
मैलसीहाँ विचि आखीऐ भागीरथु काली गुण गावै।
ਜਿਤਾ ਰੰਧਾਵਾ ਭਲਾ ਹੈ ਬੂੜਾ ਬੁਢਾ ਇਕ ਮਨਿ ਧਿਆਵੈ।
jitaa ra(n)dhaavaa bhalaa hai booRaa buddaa ik man dhiaavai|
जिता रंधावा भला है बूड़ा बुढा इक मनि धिआवै।
ਫਿਰਣਾ ਖਹਿਰਾ ਜੋਧੁ ਸਿਖੁ ਜੀਵਾਈ ਗੁਰੁ ਸੇਵ ਸਮਾਵੈ।
firanaa khahiraa jodh sikh jeevaiee gur sev samaavai|
फिरणा खहिरा जोधु सिखु जीवाई गुरु सेव समावै।
ਗੁਜਰੁ ਜਾਤਿ ਲੁਹਾਰੁ ਹੈ ਗੁਰ ਸਿਖੀ ਗੁਰਸਿਖ ਸੁਣਾਵੈ।
gujar jaat luhaar hai gur sikhee gursikh sunaavai|
गुजरु जाति लुहारु है गुर सिखी गुरसिख सुणावै।
ਨਾਈ ਧਿੰਙੁ ਵਖਾਣੀਐ ਸਤਿਗੁਰ ਸੇਵਿ ਕੁਟੰਬੁ ਤਰਾਵੈ।
naiee dhi(n)n(g) vakhaaneeaai satigur sev kuTa(n)b taraavai|
नाई धिंङु वखाणीऐ सतिगुर सेवि कुटंबु तरावै।
ਗੁਰਮੁਖਿ ਸੁਖ ਫਲੁ ਅਲਖੁ ਲਖਾਵੈ ॥੧੪॥
gurmukh sukh fal alakh lakhaavai ||14||
गुरमुखि सुख फलु अलखु लखावै ॥१४॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ