ਚਾਰਿ ਵਰਨਿ ਇਕ ਵਰਨ ਕਰਿ ਵਰਨ ਅਵਰਨ ਤਮੋਲ ਗੁਲਾਲੇ।
ਪਉੜੀ ੭ : ਏਕਤਾ ਪਰ ਦ੍ਰਿਸ਼ਟਾਂਤ
pauRee 7 : ekataa par dhirashaTaa(n)t
पउड़ी ७ : एकता पर दृशटाँत
ਚਾਰਿ ਵਰਨਿ ਇਕ ਵਰਨ ਕਰਿ ਵਰਨ ਅਵਰਨ ਤਮੋਲ ਗੁਲਾਲੇ।
chaar varan ik varan kar varan avaran tamol gulaale|
चारि वरनि इक वरन करि वरन अवरन तमोल गुलाले।
ਅਸਟ ਧਾਤੁ ਇਕੁ ਧਾਤੁ ਕਰਿ ਵੇਦ ਕਤੇਬ ਨ ਭੇਦੁ ਵਿਚਾਲੇ।
asaT dhaat ik dhaat kar vedh kateb na bhedh vichaale|
असट धातु इकु धातु करि वेद कतेब न भेदु विचाले।
ਚੰਦਨ ਵਾਸੁ ਵਣਾਸੁਪਤਿ ਅਫਲ ਸਫਲ ਵਿਚਿ ਵਾਸੁ ਬਹਾਲੇ।
cha(n)dhan vaas vanaasupat afal safal vich vaas bahaale|
चंदन वासु वणासुपति अफल सफल विचि वासु बहाले।
ਲੋਹਾ ਸੁਇਨਾ ਹੋਇ ਕੈ ਸੁਇਨਾ ਹੋਇ ਸੁਗੰਧਿ ਵਿਖਾਲੇ।
lohaa suinaa hoi kai suinaa hoi suga(n)dh vikhaale|
लोहा सुइना होइ कै सुइना होइ सुगंधि विखाले।
ਸੁਇਨੇ ਅੰਦਰਿ ਰੰਗ ਰਸ ਚਰਣਾਮਿਤ ਅੰਮ੍ਰਿਤੁ ਮਤਵਾਲੇ।
suine a(n)dhar ra(n)g ras charanaamit a(n)mrit matavaale|
सुइने अंदरि रंग रस चरणामित अंमृतु मतवाले।
ਮਾਣਕ ਮੋਤੀ ਸੁਇਨਿਅਹੁ ਜਗਮਗ ਜੋਤਿ ਹੀਰੇ ਪਰਵਾਲੇ।
maanak motee suiniahu jagamag jot heere paravaale|
माणक मोती सुइनिअहु जगमग जोति हीरे परवाले।
ਦਿਬ ਦੇਹਿ ਦਿਬ ਦਿਸਟਿ ਹੋਇ ਸਬਦ ਸੁਰਤਿ ਦਿਬ ਜੋਤਿ ਉਜਾਲੇ।
dhib dheh dhib dhisaT hoi sabadh surat dhib jot ujaale|
दिब देहि दिब दिसटि होइ सबद सुरति दिब जोति उजाले।
ਗੁਰਮੁਖਿ ਸੁਖ ਫਲੁ ਰਸਿਕ ਰਸਾਲੇ ॥੭॥
gurmukh sukh fal rasik rasaale ||7||
गुरमुखि सुख फलु रसिक रसाले ॥७॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ