ਵਾਰ ੧੦

ਭਗਤੁ ਵਡਾ ਰਾਜਾ ਜਨਕੁ ਹੈ ਗੁਰਮੁਖਿ ਮਾਇਆ ਵਿਚਿ ਉਦਾਸੀ।

ਪਉੜੀ ੫ : ਰਾਜਾ ਜਨਕ
pauRee 5 : raajaa janak
पउड़ी ५ : राजा जनक
ਭਗਤੁ ਵਡਾ ਰਾਜਾ ਜਨਕੁ ਹੈ ਗੁਰਮੁਖਿ ਮਾਇਆ ਵਿਚਿ ਉਦਾਸੀ।
bhagat vaddaa raajaa janak hai gurmukh maiaa vich udhaasee|
भगतु वडा राजा जनकु है गुरमुखि माइआ विचि उदासी।
ਦੇਵ ਲੋਕ ਨੋ ਚਲਿਆ ਗਣ ਗੰਧਰਬੁ ਸਭਾ ਸੁਖਵਾਸੀ।
dhev lok no chaliaa gan ga(n)dharab sabhaa sukhavaasee|
देव लोक नो चलिआ गण गंधरबु सभा सुखवासी।
ਜਮਪੁਰਿ ਗਇਆ ਪੁਕਾਰ ਸੁਣਿ ਵਿਲਲਾਵਨਿ ਜੀਅ ਨਰਕ ਨਿਵਾਸੀ।
jamapur giaa pukaar sun vilalaavan jeea narak nivaasee|
जमपुरि गइआ पुकार सुणि विललावनि जीअ नरक निवासी।
ਧਰਮਰਾਇ ਨੋ ਆਖਿਓਨੁ ਸਭਨਾ ਦੀ ਕਰਿ ਬੰਦ ਖਲਾਸੀ।
dharamarai no aakhion sabhanaa dhee kar ba(n)dh khalaasee|
धरमराइ नो आखिओनु सभना दी करि बंद खलासी।
ਕਰੇ ਬੇਨਤੀ ਧਰਮਰਾਇ ਹਉ ਸੇਵਕੁ ਠਾਕੁਰੁ ਅਬਿਨਾਸੀ।
kare benatee dharamarai hau sevak Thaakur abinaasee|
करे बेनती धरमराइ हउ सेवकु ठाकुरु अबिनासी।
ਗਹਿਣੇ ਧਰਿਓਨੁ ਇਕੁ ਨਾਉ ਪਾਪਾ ਨਾਲਿ ਕਰੈ ਨਿਰਜਾਸੀ।
gahine dharion ik naau paapaa naal karai nirajaasee|
गहिणे धरिओनु इकु नाउ पापा नालि करै निरजासी।
ਪਾਸੰਗਿ ਪਾਪੁ ਨ ਪੁਜਨੀ ਗੁਰਮੁਖਿ ਨਾਉ ਅਤੁਲ ਨ ਤੁਲਾਸੀ।
paasa(n)g paap na pujanee gurmukh naau atul na tulaasee|
पासंगि पापु न पुजनी गुरमुखि नाउ अतुल न तुलासी।
ਨਰਕਹੁ ਛੁਟੇ ਜੀਅ ਜੰਤ ਕਟੀ ਗਲਹੰੁ ਸਿਲਕ ਜਮ ਫਾਸੀ।
narakahu chhuTe jeea ja(n)t kaTee galaha(n) silak jam faasee|
नरकहु छुटे जीअ जंत कटी गलहंु सिलक जम फासी।
ਮੁਕਤਿ ਜੁਗਤਿ ਨਾਵੈ ਦੀ ਦਾਸੀ ॥੫॥
mukat jugat naavai dhee dhaasee ||5||
मुकति जुगति नावै दी दासी ॥५॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ