ਜਿਉ ਪਾਣੀ ਨਿਵਿ ਚਲਦਾ ਨੀਵਾਣਿ ਚਲਾਇਆ।
ਪਉੜੀ ੨੦ : ਜਲ ਤੋਂ ਉਪਦੇਸ਼
pauRee 20 : jal to(n) upadhesh
पउड़ी २० : जल तों उपदेश
ਜਿਉ ਪਾਣੀ ਨਿਵਿ ਚਲਦਾ ਨੀਵਾਣਿ ਚਲਾਇਆ।
jiau paanee niv chaladhaa neevaan chalaiaa|
जिउ पाणी निवि चलदा नीवाणि चलाइआ।
ਸਭਨਾ ਰੰਗਾਂ ਨੋ ਮਿਲੈ ਰਲਿ ਜਾਇ ਰਲਾਇਆ।
sabhanaa ra(n)gaa(n) no milai ral jai ralaiaa|
सभना रंगाँ नो मिलै रलि जाइ रलाइआ।
ਪਰਉਪਕਾਰ ਕਮਾਂਵਦਾ ਉਨਿ ਆਪੁ ਗਵਾਇਆ।
paraupakaar kamaa(n)vadhaa un aap gavaiaa|
परउपकार कमाँवदा उनि आपु गवाइआ।
ਕਾਠੁ ਨ ਡੋਬੈ ਪਾਲਿ ਕੈ ਸੰਗਿ ਲੋਹੁ ਤਰਾਇਆ।
kaaTh na ddobai paal kai sa(n)g loh taraiaa|
काठु न डोबै पालि कै संगि लोहु तराइआ।
ਵੁਠੇ ਮੀਹ ਸੁਕਾਲੁ ਹੋਇ ਰਸ ਕਸ ਉਪਜਾਇਆ।
vuThe meeh sukaal hoi ras kas upajaiaa|
वुठे मीह सुकालु होइ रस कस उपजाइआ।
ਜੀਵਦਿਆ ਮਰਿ ਸਾਧ ਹੋਇ ਸਫਲਿਓ ਜਗਿ ਆਇਆ ॥੨੦॥
jeevadhiaa mar saadh hoi safalio jag aaiaa ||20||
जीवदिआ मरि साध होइ सफलिओ जगि आइआ ॥२०॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ