ਸਿਰ ਉਚਾ ਨੀਵੇਂ ਚਰਣ ਸਿਰਿ ਪੈਰੀ ਪਾਂਦੇ।
ਪਉੜੀ ੧੮ : ਚਰਨਾਂ ਤੋਂ ਨਿੰਮ੍ਰਤਾ ਦਾ ਉਪਦੇਸ਼
pauRee 18 : charanaa(n) to(n) ni(n)mrataa dhaa upadhesh
पउड़ी १८ : चरनाँ तों निंम्रता दा उपदेश
ਸਿਰ ਉਚਾ ਨੀਵੇਂ ਚਰਣ ਸਿਰਿ ਪੈਰੀ ਪਾਂਦੇ।
sir uchaa neeve(n) charan sir pairee paa(n)dhe|
सिर उचा नीवें चरण सिरि पैरी पाँदे।
ਮੁਹੁ ਅਖੀ ਨਕੁ ਕੰਨ ਹਥ ਦੇਹ ਭਾਰ ਉਚਾਂਦੇ।
muh akhee nak ka(n)n hath dheh bhaar uchaa(n)dhe|
मुहु अखी नकु कंन हथ देह भार उचाँदे।
ਸਭ ਚਿਹਨ ਛਡਿ ਪੂਜੀਅਨਿ ਕਉਣੁ ਕਰਮ ਕਮਾਂਦੇ।
sabh chihan chhadd poojeean kaun karam kamaa(n)dhe|
सभ चिहन छडि पूजीअनि कउणु करम कमाँदे।
ਗੁਰ ਸਰਣੀ ਸਾਧਸੰਗਤੀ ਨਿਤ ਚਲਿ ਚਲਿ ਜਾਂਦੇ।
gur saranee saadhasa(n)gatee nit chal chal jaa(n)dhe|
गुर सरणी साधसंगती नित चलि चलि जाँदे।
ਵਤਨਿ ਪਰਉਪਕਾਰ ਨੋ ਕਰਿ ਪਾਰਿ ਵਸਾਂਦੇ।
vatan paraupakaar no kar paar vasaa(n)dhe|
वतनि परउपकार नो करि पारि वसाँदे।
ਮੇਰੀ ਖਲਹੁ ਮੌਜੜੇ ਗੁਰਸਿਖ ਹੰਢਾਂਦੇ।
meree khalahu mauajaRe gursikh ha(n)ddaa(n)dhe|
मेरी खलहु मौजड़े गुरसिख हंढाँदे।
ਮਸਤਕ ਲਗੇ ਸਾਧ ਰੇਣੁ ਵਡਭਾਗਿ ਜਿਨ੍ਹਾਂ ਦੇ ॥੧੮॥
masatak lage saadh ren vaddabhaag jinhaa(n) dhe ||18||
मसतक लगे साध रेणु वडभागि जिन्हाँ दे ॥१८॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ