ਵਾਰ ੯

ਸਤਿਗੁਰੁ ਦਰਸਨੁ ਦੇਖਦੋ ਪਰਮਾਤਮੁ ਦੇਖੈ।

ਪਉੜੀ ੧੦ : ਸਾਧ ਸੰਗਤਿ ਸੱਚਖੰਡ
pauRee 10 : saadh sa(n)gat sa'chakha(n)dd
पउड़ी १० : साध संगति सच्चखंड
ਸਤਿਗੁਰੁ ਦਰਸਨੁ ਦੇਖਦੋ ਪਰਮਾਤਮੁ ਦੇਖੈ।
satigur dharasan dhekhadho paramaatam dhekhai|
सतिगुरु दरसनु देखदो परमातमु देखै।
ਸਬਦ ਸੁਰਤਿ ਲਿਵ ਲੀਣ ਹੋਇ ਅੰਤਰਿ ਗਤਿ ਲੇਖੈ।
sabadh surat liv leen hoi a(n)tar gat lekhai|
सबद सुरति लिव लीण होइ अंतरि गति लेखै।
ਚਰਨ ਕਵਲ ਦੀ ਵਾਸਨਾ ਹੋਇ ਚੰਦਨ ਭੇਖੈ।
charan kaval dhee vaasanaa hoi cha(n)dhan bhekhai|
चरन कवल दी वासना होइ चंदन भेखै।
ਚਰਣੋਦਕ ਮਕਰੰਦ ਰਸ ਵਿਸਮਾਦੁ ਵਿਸੇਖੈ।
charanodhak makara(n)dh ras visamaadh visekhai|
चरणोदक मकरंद रस विसमादु विसेखै।
ਗੁਰਮਤਿ ਨਿਹਚਲੁ ਚਿਤੁ ਕਰਿ ਵਿਚਿ ਰੂਪ ਨ ਰੇਖੈ।
gurmat nihachal chit kar vich roop na rekhai|
गुरमति निहचलु चितु करि विचि रूप न रेखै।
ਸਾਧਸੰਗਤਿ ਸਚ ਖੰਡਿ ਜਾਇ ਹੋਇ ਅਲਖ ਅਲੇਖੈ ॥੧੦॥
saadhasa(n)gat sach kha(n)dd jai hoi alakh alekhai ||10||
साधसंगति सच खंडि जाइ होइ अलख अलेखै ॥१०॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ