ਰਾਗ ਨਾਦ ਵਿਸਮਾਦੁ ਹੋਇ ਗੁਣ ਗਹਿਰ ਗੰਭੀਰਾ।
ਪਉੜੀ ੮ : ਗੁਰਸਿੱਖ ਗੁਰੂ ਨਾਲ ਅਭੇਦ
pauRee 8 : gursi'kh guroo naal abhedh
पउड़ी ८ : गुरसिक्ख गुरू नाल अभेद
ਰਾਗ ਨਾਦ ਵਿਸਮਾਦੁ ਹੋਇ ਗੁਣ ਗਹਿਰ ਗੰਭੀਰਾ।
raag naadh visamaadh hoi gun gahir ga(n)bheeraa|
राग नाद विसमादु होइ गुण गहिर गंभीरा।
ਸਬਦ ਸੁਰਤਿ ਲਿਵ ਲੀਣ ਹੋਇ ਅਨਹਦਿ ਧੁਨਿ ਧੀਰਾ।
sabadh surat liv leen hoi anahadh dhun dheeraa|
सबद सुरति लिव लीण होइ अनहदि धुनि धीरा।
ਜੰਤ੍ਰ੍ਰੀ ਜੰਤ੍ਰ੍ਰ ਵਜਾਇਦਾ ਮਨਿ ਉਨਿਮਨਿ ਚੀਰਾ।
ja(n)trree ja(n)trr vajaidhaa man uniman cheeraa|
जंत्र्री जंत्र्र वजाइदा मनि उनिमनि चीरा।
ਵਜਿ ਵਜਾਇ ਸਮਾਇ ਲੈ ਗੁਰ ਸਬਦ ਵਜੀਰਾ।
vaj vajai samai lai gur sabadh vajeeraa|
वजि वजाइ समाइ लै गुर सबद वजीरा।
ਅੰਤਰਿਜਾਮੀ ਜਾਣੀਐ ਅੰਤਰਿ ਗਤਿ ਪੀਰਾ।
a(n)tarijaamee jaaneeaai a(n)tar gat peeraa|
अंतरिजामी जाणीऐ अंतरि गति पीरा।
ਗੁਰ ਚੇਲਾ ਚੇਲਾ ਗੁਰੂ ਬੇਧਿ ਹੀਰੈ ਹੀਰਾ ॥੮॥
gur chelaa chelaa guroo bedh heerai heeraa ||8||
गुर चेला चेला गुरू बेधि हीरै हीरा ॥८॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ