ਵਾਰ ੯

ਗੁਰ ਸਿਖੀ ਬਾਰੀਕ ਹੈ ਸਿਲ ਚਟਣੁ ਫਿਕੀ।

ਪਉੜੀ ੨ : ਗੁਰ ਸਿੱਖੀ
pauRee 2 : gur si'khee
पउड़ी २ : गुर सिक्खी
ਗੁਰ ਸਿਖੀ ਬਾਰੀਕ ਹੈ ਸਿਲ ਚਟਣੁ ਫਿਕੀ।
gur sikhee baareek hai sil chaTan fikee|
गुर सिखी बारीक है सिल चटणु फिकी।
ਤ੍ਰਿਖੀ ਖੰਡੇ ਧਾਰ ਹੈ ਉਹੁ ਵਾਲਹੁ ਨਿਕੀ।
tirakhee kha(n)dde dhaar hai uh vaalahu nikee|
तृखी खंडे धार है उहु वालहु निकी।
ਭੂਹ ਭਵਿਖ ਨ ਵਰਤਮਾਨ ਸਰਿ ਮਿਕਣਿ ਮਿਕੀ।
bhooh bhavikh na varatamaan sar mikan mikee|
भूह भविख न वरतमान सरि मिकणि मिकी।
ਦੁਤੑੀਆ ਨਾਸਤਿ ਏਤੁ ਘਰਿ ਹੋਇ ਇਕਾ ਇਕੀ।
dhut(h)eeaa naasat et ghar hoi ikaa ikee|
दुत्तीआ नासति एतु घरि होइ इका इकी।
ਦੂਆ ਤੀਆ ਵੀਸਰੈ ਸਣੁ ਕਕਾ ਕਿਕੀ।
dhooaa teeaa veesarai san kakaa kikee|
दूआ तीआ वीसरै सणु कका किकी।
ਸਭੈ ਸਿਕਾਂ ਪਰਹਰੈ ਸੁਖੁ ਇਕਤੁ ਸਿਕੀ ॥੨॥
sabhai sikaa(n) paraharai sukh ikat sikee ||2||
सभै सिकाँ परहरै सुखु इकतु सिकी ॥२॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ