ਵਾਰ ੮

ਕੇਤੜਿਆ ਕਾਰੂੰਜੜੇ ਕੇਤੜਿਆ ਦਬਗਰ ਕਾਸਾਈ।

ਪਉੜੀ ੨੩ : ਤਥਾਚ
pauRee 23 : tathaach
पउड़ी २३ : तथाच
ਕੇਤੜਿਆ ਕਾਰੂੰਜੜੇ ਕੇਤੜਿਆ ਦਬਗਰ ਕਾਸਾਈ।
ketaRiaa kaaroo(n)jaRe ketaRiaa dhabagar kaasaiee|
केतड़िआ कारूँजड़े केतड़िआ दबगर कासाई।
ਕੇਤੜਿਆ ਮੁਨਿਆਰ ਲਖ ਕੇਤੜਿਆ ਚਮਿਆਰੁ ਅਰਾਈ।
ketaRiaa muniaar lakh ketaRiaa chamiaar araiee|
केतड़िआ मुनिआर लख केतड़िआ चमिआरु अराई।
ਭੰਗਹੇਰੇ ਹੋਇ ਕੇਤੜੇ ਬਗਨੀਗਰਾਂ ਕਲਾਲ ਹਵਾਈ।
bha(n)gahere hoi ketaRe baganeegaraa(n) kalaal havaiee|
भंगहेरे होइ केतड़े बगनीगराँ कलाल हवाई।
ਕਿਤੜੇ ਭੰਗੀ ਪੋਸਤੀ ਅਮਲੀ ਸੋਫੀ ਘਣੀ ਲੁਕਾਈ।
kitaRe bha(n)gee posatee amalee sofee ghanee lukaiee|
कितड़े भंगी पोसती अमली सोफी घणी लुकाई।
ਕੇਤੜਿਆ ਕਹਾਰ ਲਖ ਗੁਜਰ ਲਖ ਅਹੀਰ ਗਣਾਈ।
ketaRiaa kahaar lakh gujar lakh aheer ganaiee|
केतड़िआ कहार लख गुजर लख अहीर गणाई।
ਕਿਤੜੇ ਹੀ ਲਖ ਚੂਹੜੇ ਜਾਤਿ ਅਜਾਤਿ ਸਨਾਤਿ ਅਲਾਈ।
kitaRe hee lakh choohaRe jaat ajaat sanaat alaiee|
कितड़े ही लख चूहड़े जाति अजाति सनाति अलाई।
ਨਾਵ ਥਾਵ ਲਖ ਕੀਮ ਨ ਪਾਈ ॥੨੩॥
naav thaav lakh keem na paiee ||23||
नाव थाव लख कीम न पाई ॥२३॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ