ਵਾਰ ੮

ਚਾਰਿ ਵਰਨ ਛਿਅ ਦਰਸਨਾਂ ਸਾਸਤ੍ਰ ਬੇਦ ਪੁਰਾਣੁ ਸੁਣਾਇਆ।

ਪਉੜੀ ੭ : ਹਿੰਦੂ ਮਤ
pauRee 7 : hi(n)dhoo mat
पउड़ी ७ : हिंदू मत
ਚਾਰਿ ਵਰਨ ਛਿਅ ਦਰਸਨਾਂ ਸਾਸਤ੍ਰ ਬੇਦ ਪੁਰਾਣੁ ਸੁਣਾਇਆ।
chaar varan chhia dharasanaa(n) saasatr bedh puraan sunaiaa|
चारि वरन छिअ दरसनाँ सासत्र बेद पुराणु सुणाइआ।
ਦੇਵੀ ਦੇਵ ਸਰੇਵਦੇ ਦੇਵ ਸਥਲ ਤੀਰਥ ਭਰਮਾਇਆ।
dhevee dhev sarevadhe dhev sathal teerath bharamaiaa|
देवी देव सरेवदे देव सथल तीरथ भरमाइआ।
ਗਣ ਗੰਧਰਬ ਅਪਛਰਾਂ ਸੁਰਪਤਿ ਇੰਦ੍ਰ ਇੰਦ੍ਰਾਸਣ ਛਾਇਆ।
gan ga(n)dharab apachharaa(n) surapat i(n)dhr i(n)dhraasan chhaiaa|
गण गंधरब अपछराँ सुरपति इंद्र इंद्रासण छाइआ।
ਜਤੀ ਸਤੀ ਸੰਤੋਖੀਆਂ ਸਿਧ ਨਾਥ ਅਵਤਾਰ ਗਣਾਇਆ।
jatee satee sa(n)tokheeaa(n) sidh naath avataar ganaiaa|
जती सती संतोखीआँ सिध नाथ अवतार गणाइआ।
ਜਪ ਤਪ ਸੰਜਮ ਹੋਮ ਜਗ ਵਰਤ ਨੇਮ ਨਈਵੇਦ ਪੁਜਾਇਆ।
jap tap sa(n)jam hom jag varat nem nieevedh pujaiaa|
जप तप संजम होम जग वरत नेम नईवेद पुजाइआ।
ਸਿਖਾ ਸੂਤ੍ਰਿ ਮਾਲਾ ਤਿਲਕ ਪਿਤਰ ਕਰਮ ਦੇਵ ਕਰਮ ਕਮਾਇਆ।
sikhaa sootr maalaa tilak pitar karam dhev karam kamaiaa|
सिखा सूतृ माला तिलक पितर करम देव करम कमाइआ।
ਪੁੰਨ ਦਾਨ ਉਪਦੇਸੁ ਦਿੜਾਇਆ ॥੭॥
pu(n)n dhaan upadhes dhiRaiaa ||7||
पुँन दान उपदेसु दिड़ाइआ ॥७॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ