ਵਾਰ ੮

ਚਉਰਾਸੀਹ ਲਖ ਜੋਨਿ ਵਿਚਿ ਜਲੁ ਥਲੁ ਮਹੀਅਲੁ ਤ੍ਰਿਭਵਣਸਾਰਾ।

ਪਉੜੀ ੨ : ਉਹੋ ਹੀ
pauRee 2 : uho hee
पउड़ी २ : उहो ही
ਚਉਰਾਸੀਹ ਲਖ ਜੋਨਿ ਵਿਚਿ ਜਲੁ ਥਲੁ ਮਹੀਅਲੁ ਤ੍ਰਿਭਵਣਸਾਰਾ।
chauraaseeh lakh jon vich jal thal maheeal tirabhavanasaaraa|
चउरासीह लख जोनि विचि जलु थलु महीअलु तृभवणसारा।
ਇਕਸਿ ਇਕਸਿ ਜੋਨਿ ਵਿਚਿ ਜੀਅ ਜੰਤ ਅਗਣਤ ਅਪਾਰਾ।
eikas ikas jon vich jeea ja(n)t aganat apaaraa|
इकसि इकसि जोनि विचि जीअ जंत अगणत अपारा।
ਸਾਸਿ ਗਿਰਾਸਿ ਸਮਾਲਦਾ ਕਰਿ ਬ੍ਰਹਮੰਡ ਕਰੋੜਿ ਸੁਮਾਰਾ।
saas giraas samaaladhaa kar brahama(n)dd karoR sumaaraa|
सासि गिरासि समालदा करि ब्रहमंड करोड़ि सुमारा।
ਰੋਮ ਰੋਮ ਵਿਚਿ ਰਖਿਓਨੁ ਓਅੰਕਾਰ ਅਕਾਰੁ ਵਿਥਾਰਾ।
rom rom vich rakhion oa(n)kaar akaar vithaaraa|
रोम रोम विचि रखिओनु ओअंकार अकारु विथारा।
ਸਿਰਿ ਸਿਰਿ ਲੇਖ ਅਲੇਖੁ ਦਾ ਲੇਖ ਅਲੇਖ ਉਪਾਵਣੁਹਾਰਾ।
sir sir lekh alekh dhaa lekh alekh upaavanuhaaraa|
सिरि सिरि लेख अलेखु दा लेख अलेख उपावणुहारा।
ਕੁਦਰਤਿ ਕਵਣੁ ਕਰੈ ਵੀਚਾਰਾ ॥੨॥
kudharat kavan karai veechaaraa ||2||
कुदरति कवणु करै वीचारा ॥२॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ