ਸਬਦੁ ਗੁਰੂ ਗੁਰੁ ਜਾਣੀਐ ਗੁਰਮੁਖਿ ਹੋਇ ਸੁਰਤਿ ਧੁਨਿ ਚੇਲਾ।
ਪਉੜੀ ੨੦ : ਗੁਰ ਸ਼ਬਦ
pauRee 20 : gur shabadh
पउड़ी २० : गुर शबद
ਸਬਦੁ ਗੁਰੂ ਗੁਰੁ ਜਾਣੀਐ ਗੁਰਮੁਖਿ ਹੋਇ ਸੁਰਤਿ ਧੁਨਿ ਚੇਲਾ।
sabadh guroo gur jaaneeaai gurmukh hoi surat dhun chelaa|
सबदु गुरू गुरु जाणीऐ गुरमुखि होइ सुरति धुनि चेला।
ਸਾਧਸੰਗਤਿ ਸਚ ਖੰਡ ਵਿਚਿ ਪ੍ਰੇਮ ਭਗਤਿ ਪਰਚੈ ਹੋਇ ਮੇਲਾ।
saadhasa(n)gat sach kha(n)dd vich prem bhagat parachai hoi melaa|
साधसंगति सच खंड विचि प्रेम भगति परचै होइ मेला।
ਗਿਆਨੁ ਧਿਆਨੁ ਸਿਮਰਣ ਜੁਗਤਿ ਕੂੰਜ ਕੁਰਮ ਹੰਸ ਵੰਸੁ ਨਵੇਲਾ।
giaan dhiaan simaran jugat koo(n)j kuram ha(n)s va(n)s navelaa|
गिआनु धिआनु सिमरण जुगति कूँज कुरम हंस वंसु नवेला।
ਬਿਰਖਹੁਂ ਫਲ ਫਲ ਤੇ ਬਿਰਖੁ ਗੁਰਸਿਖ ਸਿਖ ਗੁਰ ਮੰਤੁ ਸੁਹੇਲਾ।
birakhahu(n) fal fal te birakh gursikh sikh gur ma(n)t suhelaa|
बिरखहुँ फल फल ते बिरखु गुरसिख सिख गुर मंतु सुहेला।
ਵੀਹਾ ਅੰਦਰਿ ਵਰਤਮਾਨ ਹੋਇ ਇਕੀਹ ਅਗੋਚਰੁ ਖੇਲਾ।
veehaa a(n)dhar varatamaan hoi ikeeh agochar khelaa|
वीहा अंदरि वरतमान होइ इकीह अगोचरु खेला।
ਆਦਿ ਪੁਰਖੁ ਆਦੇਸੁ ਕਰਿ ਆਦਿ ਪੁਰਖ ਆਦੇਸ ਵਹੇਲਾ।
aadh purakh aadhes kar aadh purakh aadhes vahelaa|
आदि पुरखु आदेसु करि आदि पुरख आदेस वहेला।
ਸਿਫਤਿ ਸਲਾਹਣੁ ਅੰਮ੍ਰਿਤੁ ਵੇਲਾ ॥੨੦॥
sifat salaahan a(n)mrit velaa ||20||
सिफति सलाहणु अंमृतु वेला ॥२०॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ