ਵਾਰ ੭

ਬਾਰਹ ਪੰਥ ਸਧਾਇ ਕੈ ਗੁਰਮੁਖਿ ਗਾਡੀ ਰਾਹ ਚਲਾਇਆ।

ਪਉੜੀ ੧੨ : ਦ੍ਵਾਦਸ਼ ਸੰਖ੍ਯਾ ਗੁਰਮੁਖ
pauRee 12 : dhavaiaadhash sa(n)khayaa gurmukh
पउड़ी १२ : द्वादश संख्या गुरमुख
ਬਾਰਹ ਪੰਥ ਸਧਾਇ ਕੈ ਗੁਰਮੁਖਿ ਗਾਡੀ ਰਾਹ ਚਲਾਇਆ।
baareh pa(n)th sadhai kai gurmukh gaaddee raeh chalaiaa|
बारह पंथ सधाइ कै गुरमुखि गाडी राह चलाइआ।
ਸੂਰਜ ਬਾਰਹ ਮਾਹ ਵਿਚਿ ਸਸੀਅਰੁ ਇਕਤੁ ਮਾਹਿ ਫਿਰਾਇਆ।
sooraj baareh maeh vich saseear ikat maeh firaiaa|
सूरज बारह माह विचि ससीअरु इकतु माहि फिराइआ।
ਬਾਰਹ ਸੋਲਹ ਮੇਲਿ ਕਰਿ ਸਸੀਅਰ ਅੰਦਰਿ ਸੂਰ ਸਮਾਇਆ।
baareh soleh mel kar saseear a(n)dhar soor samaiaa|
बारह सोलह मेलि करि ससीअर अंदरि सूर समाइआ।
ਬਾਰਹ ਤਿਲਕ ਮਿਟਾਇ ਕੈ ਗੁਰਮੁਖਿ ਤਿਲਕੁ ਨੀਸਾਣੁ ਚੜਾਇਆ।
baareh tilak miTai kai gurmukh tilak neesaan chaRaiaa|
बारह तिलक मिटाइ कै गुरमुखि तिलकु नीसाणु चड़ाइआ।
ਬਾਰਹ ਰਾਸੀ ਸਾਧਿ ਕੈ ਸਚਿ ਰਾਸਿ ਰਹਰਾਸਿ ਲੁਭਾਇਆ।
baareh raasee saadh kai sach raas raharaas lubhaiaa|
बारह रासी साधि कै सचि रासि रहरासि लुभाइआ।
ਬਾਰਹ ਵੰਨੀ ਹੋਇ ਕੈ ਬਾਰਹ ਮਾਸੇ ਤੋਲਿ ਤੁਲਾਇਆ।
baareh va(n)nee hoi kai baareh maase tol tulaiaa|
बारह वंनी होइ कै बारह मासे तोलि तुलाइआ।
ਪਾਰਸ ਪਾਰਸਿ ਪਰਸਿ ਕਰਾਇਆ ॥੧੨॥
paaras paaras paras karaiaa ||12||
पारस पारसि परसि कराइआ ॥१२॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ