ਵਾਰ ੭

ਸੰਨਿਆਸੀ ਦਸ ਨਾਵ ਧਰਿ ਸਚ ਨਾਵ ਵਿਣੁ ਨਾਵ ਗਣਾਇਆ।

ਪਉੜੀ ੧੦ : ਦਸ ਸੰਖ੍ਯਾ ਗੁਰਮੁਖ
pauRee 10 : dhas sa(n)khayaa gurmukh
पउड़ी १० : दस संख्या गुरमुख
ਸੰਨਿਆਸੀ ਦਸ ਨਾਵ ਧਰਿ ਸਚ ਨਾਵ ਵਿਣੁ ਨਾਵ ਗਣਾਇਆ।
sa(n)niaasee dhas naav dhar sach naav vin naav ganaiaa|
संनिआसी दस नाव धरि सच नाव विणु नाव गणाइआ।
ਦਸ ਅਵਤਾਰ ਅਕਾਰੁ ਕਰਿ ਏਕੰਕਾਰੁ ਨ ਅਲਖੁ ਲਖਾਇਆ।
dhas avataar akaar kar eka(n)kaar na alakh lakhaiaa|
दस अवतार अकारु करि एकंकारु न अलखु लखाइआ।
ਤੀਰਥ ਪੁਰਬ ਸੰਜੋਗ ਵਿਚਿ ਦਸ ਪੁਰਬੀਂ ਗੁਰ ਪੁਰਬਿ ਨ ਪਾਇਆ।
teerath purab sa(n)jog vich dhas purabee(n) gur purab na paiaa|
तीरथ पुरब संजोग विचि दस पुरबीं गुर पुरबि न पाइआ।
ਇਕ ਮਨਿ ਇਕ ਨ ਚੇਤਿਓ ਸਾਧਸੰਗਤਿ ਵਿਣੁ ਦਹ ਦਿਸਿ ਧਾਇਆ।
eik man ik na chetio saadhasa(n)gat vin dheh dhis dhaiaa|
इक मनि इक न चेतिओ साधसंगति विणु दह दिसि धाइआ।
ਦਸ ਦਹੀਆਂ ਦਸ ਅਸ੍ਵਮੇਧ ਖਾਇ ਅਮੇਧ ਨਿਖੇਧੁ ਕਰਾਇਆ।
dhas dhaheeaa(n) dhas asavaimedh khai amedh nikhedh karaiaa|
दस दहीआँ दस अस्वमेध खाइ अमेध निखेधु कराइआ।
ਇੰਦਰੀਆਂ ਦਸ ਵਸਿ ਕਰਿ ਬਾਹਰਿ ਜਾਂਦਾ ਵਰਜਿ ਰਹਾਇਆ।
ei(n)dhareeaa(n) dhas vas kar baahar jaa(n)dhaa varaj rahaiaa|
इंदरीआँ दस वसि करि बाहरि जाँदा वरजि रहाइआ।
ਪੈਰੀ ਪੈ ਜਗੁ ਪੈਰੀ ਪਾਇਆ ॥੧੦॥
pairee pai jag pairee paiaa ||10||
पैरी पै जगु पैरी पाइआ ॥१०॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ