ਲਹੁੜੀ ਹੋਇ ਚੀਚੁੰਗਲੀ ਪੈਧੀ ਛਾਪਿ ਮਿਲੀ ਵਡਿਆਈ।
ਪਉੜੀ ੪ : ਚੀਚੀ ਅੰਗੁਲੀ ਆਦਿ ਦਾ ਦ੍ਰਿਸ਼ਟਾਂਤ
pauRee 4 : cheechee a(n)gulee aadh dhaa dhirashaTaa(n)t
पउड़ी ४ : चीची अंगुली आदि दा दृशटाँत
ਲਹੁੜੀ ਹੋਇ ਚੀਚੁੰਗਲੀ ਪੈਧੀ ਛਾਪਿ ਮਿਲੀ ਵਡਿਆਈ।
lahuRee hoi cheechu(n)galee paidhee chhaap milee vaddiaaiee|
लहुड़ी होइ चीचुँगली पैधी छापि मिली वडिआई।
ਲਹੁੜੀ ਘਨਹਰ ਬੂੰਦ ਹੁਇ ਪਰਗਟੁ ਮੋਤੀ ਸਿਪ ਸਮਾਈ।
lahuRee ghanahar boo(n)dh hui paragaT motee sip samaiee|
लहुड़ी घनहर बूँद हुइ परगटु मोती सिप समाई।
ਲਹੁੜੀ ਬੂਟੀ ਕੇਸਰੈ ਮਥੈ ਟਿਕਾ ਸੋਭਾ ਪਾਈ।
lahuRee booTee kesarai mathai Tikaa sobhaa paiee|
लहुड़ी बूटी केसरै मथै टिका सोभा पाई।
ਲਹੁੜੀ ਪਾਰਸ ਪਥਰੀ ਅਸਟ ਧਾਤੁ ਕੰਚਨੁ ਕਰਵਾਈ।
lahuRee paaras patharee asaT dhaat ka(n)chan karavaiee|
लहुड़ी पारस पथरी असट धातु कंचनु करवाई।
ਜਿਉ ਮਣਿ ਲਹੁੜੇ ਸਪ ਸਿਰਿ ਦੇਖੈ ਲੁਕਿ ਲੁਕਿ ਲੋਕ ਲੁਕਾਈ।
jiau man lahuRe sap sir dhekhai luk luk lok lukaiee|
जिउ मणि लहुड़े सप सिरि देखै लुकि लुकि लोक लुकाई।
ਜਾਣਿ ਰਸਾਇਣੁ ਪਾਰਿਅਹੁ ਰਤੀ ਮੁਲਿ ਨ ਜਇ ਮੁਲਾਈ।
jaan rasain paariahu ratee mul na ji mulaiee|
जाणि रसाइणु पारिअहु रती मुलि न जइ मुलाई।
ਆਪੁ ਗਵਾਇ ਨ ਆਪੁ ਗਣਾਈ ॥੪॥
aap gavai na aap ganaiee ||4||
आपु गवाइ न आपु गणाई ॥४॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ