ਪਲ ਘੜੀਆ ਮੂਰਤਿ ਪਹਰਿ ਥਿਤ ਵਾਰ ਗਣਾਏ।
ਪਉੜੀ ੧੪ : ਸੂਰਜ ਦਾ ਦ੍ਰਿਸ਼ਟਾਂਤ
pauRee 14 : sooraj dhaa dhirashaTaa(n)t
पउड़ी १४ : सूरज दा दृशटाँत
ਪਲ ਘੜੀਆ ਮੂਰਤਿ ਪਹਰਿ ਥਿਤ ਵਾਰ ਗਣਾਏ।
pal ghaReeaa moorat pahar thit vaar ganaae|
पल घड़ीआ मूरति पहरि थित वार गणाए।
ਦੁਇ ਪਖ ਬਾਰਹ ਮਾਹ ਕਰਿ ਸੰਜੋਗ ਬਣਾਏ।
dhui pakh baareh maeh kar sa(n)jog banaae|
दुइ पख बारह माह करि संजोग बणाए।
ਛਿਅ ਰੁਤੀ ਵਰਤਾਈਆਂ ਬਹੁ ਚਲਿਤ ਬਣਾਏ।
chhia rutee varataieeaa(n) bahu chalit banaae|
छिअ रुती वरताईआँ बहु चलित बणाए।
ਸੂਰਜੁ ਇਕੁ ਵਰਤਦਾ ਲੋਕੁ ਵੇਦ ਅਲਾਏ।
sooraj ik varatadhaa lok vedh alaae|
सूरजु इकु वरतदा लोकु वेद अलाए।
ਚਾਰਿ ਵਰਨ ਛਿਅ ਦਰਸਨਾਂ ਬਹੁ ਪੰਥਿ ਚਲਾਏ।
chaar varan chhia dharasanaa(n) bahu pa(n)th chalaae|
चारि वरन छिअ दरसनाँ बहु पंथि चलाए।
ਆਪੇ ਆਪਿ ਵਰੱਤਦਾ ਗੁਰਮੁਖਿ ਸਮਝਾਏ ॥੧੪॥
aape aap vara'tadhaa gurmukh samajhaae ||14||
आपे आपि वरत्तदा गुरमुखि समझाए ॥१४॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ