ਵਾਰ ੨

ਹੋਵੇ ਸੂਤੁ ਕਪਾਹ ਦਾ ਕਰਿ ਤਾਣਾ ਵਾਣਾ।

ਪਉੜੀ ੧੦ : ਸੂਤ ਦਾ ਦ੍ਰਿਸ਼ਟਾਂਤ
pauRee 10 : soot dhaa dhirashaTaa(n)t
पउड़ी १० : सूत दा दृशटाँत
ਹੋਵੇ ਸੂਤੁ ਕਪਾਹ ਦਾ ਕਰਿ ਤਾਣਾ ਵਾਣਾ।
hove soot kapaeh dhaa kar taanaa vaanaa|
होवे सूतु कपाह दा करि ताणा वाणा।
ਸੂਤਹੁ ਕਪੜੁ ਜਾਣੀਐ ਆਖਾਣ ਵਖਾਣਾ।
sootahu kapaR jaaneeaai aakhaan vakhaanaa|
सूतहु कपड़ु जाणीऐ आखाण वखाणा।
ਚਉਸੀ ਤੈ ਚਉਤਾਰ ਹੋਇ ਗੰਗਾ ਜਲੁ ਜਾਣਾ।
chausee tai chautaar hoi ga(n)gaa jal jaanaa|
चउसी तै चउतार होइ गंगा जलु जाणा।
ਖਾਸਾ ਮਲਮਲ ਸਿਰੀਸਾਫੁ ਤਨ ਸੁਖ ਮਨਿ ਭਾਣਾ।
khaasaa malamal sireesaaf tan sukh man bhaanaa|
खासा मलमल सिरीसाफु तन सुख मनि भाणा।
ਪਾਗ ਦੁਪਟਾ ਚੋਲਣਾ ਪਟੁਕਾ ਪਰਵਾਣਾ।
paag dhupaTaa cholanaa paTukaa paravaanaa|
पाग दुपटा चोलणा पटुका परवाणा।
ਆਪੇ ਆਪਿ ਵਰੱਤਦਾ ਗੁਰਮੁਖਿ ਰੰਗ ਮਾਣਾ ॥੧੦॥
aape aap vara'tadhaa gurmukh ra(n)g maanaa ||10||
आपे आपि वरत्तदा गुरमुखि रंग माणा ॥१०॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ