ਵਾਰ ੧

ਚਾਰਿ ਜੁਗਿ ਕਰਿ ਥਾਪਨਾ ਸਤਿਜੁਗ ਤ੍ਰੇਤਾ ਦੁਆਪਰੁ ਸਾਜੇ।

ਪਉੜੀ ੫ : ਜੁਗ ਆਦਿਕ
pauRee 5 : jug aadhik
पउड़ी ५ : जुग आदिक
ਚਾਰਿ ਜੁਗਿ ਕਰਿ ਥਾਪਨਾ ਸਤਿਜੁਗ ਤ੍ਰੇਤਾ ਦੁਆਪਰੁ ਸਾਜੇ।
chaar jug kar thaapanaa satijug tretaa dhuaapar saaje|
चारि जुगि करि थापना सतिजुग त्रेता दुआपरु साजे।
ਚਉਥਾ ਕਲਿਜੁਗੁ ਥਾਪਿਆ ਚਾਰਿ ਵਰਨਿ ਚਾਰੋਂ ਕੇ ਰਾਜੇ।
chauthaa kalijug thaapiaa chaar varan chaaro(n) ke raaje|
चउथा कलिजुगु थापिआ चारि वरनि चारों के राजे।
ਬ੍ਰਹਮਣਿ ਛਤ੍ਰੀ ਵੈਿਸ ਸੂਦ੍ਰਿ ਜੁਗੁ ਜੁਗੁ ਏਕੋ ਵਰਨ ਬਿਰਾਜੇ।
brahaman chhatree vais soodhr jug jug eko varan biraaje|
ब्रहमणि छत्री वैिस सूदृ जुगु जुगु एको वरन बिराजे।
ਸਤਿਜੁਗਿ ਹੰਸ ਅਉਤਾਰੁ ਧਰਿ ਸੋਹੰ ਬ੍ਰਹਮੁ ਨ ਦੂਜਾ ਪਾਜੇ।
satijug ha(n)s aautaar dhar soha(n) braham na dhoojaa paaje|
सतिजुगि हंस अउतारु धरि सोहं ब्रहमु न दूजा पाजे।
ਏਕੋ ਬ੍ਰਹਮੁ ਵਖਾਣੀਐ ਮੋਹ ਮਾਇਆ ਤੇ ਬੇਮੁਹਤਾਜੇ।
eko braham vakhaaneeaai moh maiaa te bemuhataaje|
एको ब्रहमु वखाणीऐ मोह माइआ ते बेमुहताजे।
ਕਰਨਿ ਤਪਸਿਆ ਬਨਿ ਵਿਖੈ ਵਖਤੁ ਗੁਜਾਰਨਿ ਪਿੰਨੀ ਸਾਗੇ।
karan tapasiaa ban vikhai vakhat gujaaran pi(n)nee saage|
करनि तपसिआ बनि विखै वखतु गुजारनि पिंनी सागे।
ਲਖਿ ਵਰ੍ਹਿਆਂ ਦੀ ਆਰਜਾ ਕੋਠੇ ਕੋਟਿ ਨ ਮੰਦਰਿ ਸਾਜੇ।
lakh varihaa(n) dhee aarajaa koThe koT na ma(n)dhar saaje|
लखि वरि्हआँ दी आरजा कोठे कोटि न मंदरि साजे।
ਇਕ ਬਿਨਸੈ ਇਕ ਅਸਥਿਰੁ ਗਾਜੇ ॥੫॥
eik binasai ik asathir gaaje ||5||
इक बिनसै इक असथिरु गाजे ॥५॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ