ਪ੍ਰਿਥਮੈ ਸਾਸਿ ਨ ਮਾਸ ਸਨਿ ਅੰਧ ਧੁੰਧ ਕਛੁ ਖਬਰਿ ਨ ਪਾਈ।
ਪਉੜੀ ੨ : ਜਗਤ ਉਤਪੱਤੀ
pauRee 2 : jagat utapa'tee
पउड़ी २ : जगत उतपत्ती
ਪ੍ਰਿਥਮੈ ਸਾਸਿ ਨ ਮਾਸ ਸਨਿ ਅੰਧ ਧੁੰਧ ਕਛੁ ਖਬਰਿ ਨ ਪਾਈ।
pirathamai saas na maas san a(n)dh dhu(n)dh kachh khabar na paiee|
पृथमै सासि न मास सनि अंध धुँध कछु खबरि न पाई।
ਰਕਤਿ ਬਿੰਦ ਕੀ ਦੇਹਿ ਰਚਿ ਪੰਚਿ ਤਤ ਕੀ ਜੜਿਤ ਜੜਾਈ।
rakat bi(n)dh kee dheh rach pa(n)ch tat kee jaRit jaRaiee|
रकति बिंद की देहि रचि पंचि तत की जड़ित जड़ाई।
ਪਉਣ ਪਾਣੀ ਬੈਸੰਤਰੋ ਚਉਥੀ ਧਰਤੀ ਸੰਗਿ ਮਿਲਾਈ।
paun paanee baisa(n)taro chauthee dharatee sa(n)g milaiee|
पउण पाणी बैसंतरो चउथी धरती संगि मिलाई।
ਪੰਚਮਿ ਵਿਚਿ ਆਕਾਸੁ ਕਰਿ ਕਰਤਾ ਛਟਮੁ ਅਦਿਸਟੁ ਸਮਾਈ।
pa(n)cham vich aakaas kar karataa chhaTam adhisaT samaiee|
पंचमि विचि आकासु करि करता छटमु अदिसटु समाई।
ਪੰਚ ਤਤ ਪੰਚੀਸਿ ਗੁਨਿ ਸਤ੍ਰੁ ਮਿਤ੍ਰ ਮਿਲਿ ਦੇਹਿ ਬਣਾਈ।
pa(n)ch tat pa(n)chees gun satr mitr mil dheh banaiee|
पंच तत पंचीसि गुनि सत्रु मित्र मिलि देहि बणाई।
ਖਾਣੀ ਬਾਣੀ ਚਲਿਤੁ ਕਰਿ ਆਵਾ ਗਉਣੁ ਚਰਿਤ ਦਿਖਾਈ।
khaanee baanee chalit kar aavaa gaun charit dhikhaiee|
खाणी बाणी चलितु करि आवा गउणु चरित दिखाई।
ਚਉਰਾਸੀਹ ਲਖ ਜੋਨਿ ਉਪਾਈ ॥੨॥
chauraaseeh lakh jon upaiee ||2||
चउरासीह लख जोनि उपाई ॥२॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ