ਰਹਿਤਨਾਮੇ ਅਤੇ ਪੰਥਕ ਲਿਖ਼ਤਾਂ

ਜੋ ਪ੍ਰਸਾਦਿ ਕੋ ਬਾਂਟ ਹੈ ਮਨ ਮੇਂ ਧਾਰੇ ਲੋਭ

ਦੋਹਰਾ
dhoharaa
दोहरा
ਜੋ ਪ੍ਰਸਾਦਿ ਕੋ ਬਾਂਟ ਹੈ ਮਨ ਮੇਂ ਧਾਰੇ ਲੋਭ
jo prasaadh ko baa(n)T hai man me(n) dhaare lobh
जो प्रसादि को बाँट है मन में धारे लोभ
ਕਿਸੇ ਥੋੜਾ ਕਿਸੇ ਅਗਲਾ ਸਦਾ ਰਹੇ ਤਿਸ ਸੋਗ। (੯)
kise thoRaa kise agalaa sadhaa rahe tis sog| (9)
किसे थोड़ा किसे अगला सदा रहे तिस सोग। (९)
ਚੌਪਈ
chauapiee
चौपई
ਕੜਾਹ ਪ੍ਰਸਾਦਿ ਕੀ ਬਿੱਧ ਸੁਣ ਲੀਜੈ
kaRaeh prasaadh kee bi'dh sun leejai
कड़ाह प्रसादि की बिद्ध सुण लीजै
ਤੀਨ ਭਾਂਤ ਕੋ ਸਮਸਰ ਕੀਜੇ। (੧੦)
teen bhaa(n)t ko samasar keeje| (10)
तीन भाँत को समसर कीजे। (१०)
ਲੇਪਣ ਆਗੇ ਬਹੁਕਰ ਦੀਜੈ
lepan aage bahukar dheejai
लेपण आगे बहुकर दीजै
ਮਾਂਜਣ ਧਰ ਭਾਂਜਣ ਧੋਵੀਜੈ। (੧੧)
maa(n)jan dhar bhaa(n)jan dhoveejai| (11)
माँजण धर भाँजण धोवीजै। (११)
ਕਰਿ ਇਸ਼ਨਾਨ ਪਵਿਤ੍ਰ ਹੋਇ ਬਹੇ
kar ishanaan pavitr hoi bahe
करि इशनान पवित्र होइ बहे
ਵਾਹਿਗੁਰੂ ਬਿਨ ਅਵਰ ਨਾ ਕਹੇ। (੧੨)
vaahiguroo bin avar naa kahe| (12)
वाहिगुरू बिन अवर ना कहे। (१२)
ਨਵਤਨ ਕੰੁਭ ਪੂਰ ਜਲ ਲੇਹ
navatan ka(n)ubh poor jal leh
नवतन कंुभ पूर जल लेह
ਗੋਬਿੰਦ ਸਿੰਘ ਸਫਲ ਤਿਨ ਦੇਹ। (੧੩)
gobi(n)dh si(n)gh safal tin dheh| (13)
गोबिंद सिंघ सफल तिन देह। (१३)
ਕਰਿ ਤਿਆਰ ਚੌ ਕੀ ਪਰ ਧਰੇ
kar tiaar chau kee par dhare
करि तिआर चौ की पर धरे
ਚਾਰ ਓਰ ਕੀਰਤਨ ਬਹਿ ਕਰੇ। (੧੪)
chaar or keeratan beh kare| (14)
चार ओर कीरतन बहि करे। (१४)
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ