ਭਾਈ ਨੰਦ ਲਾਲ ਜੀ ਵਾਰਾਂ

ਗੁਰੂ ਅਰਜਨ ਜੁਮਲਾ ਜੂਦੋ ਫ਼ਜ਼ਾਲ

ਗੁਰੂ ਅਰਜਨ ਜੁਮਲਾ ਜੂਦੋ ਫ਼ਜ਼ਾਲ
guroo arajan jumalaa joodho phazaal
गुरू अरजन जुमला जूदो फ़ज़ाल
ਹਕੀਕਤ ਪਜ਼ੋਹਿੰਦਾਇ ਹੱਕ ਜਮਾਲ ॥ ੭੫ ॥
hakeekat pazohi(n)dhai hak jamaal || 75 ||
हकीकत पज़ोहिंदाइ हक्क जमाल ॥ ७५ ॥
ਵਜੂਦਸ਼ ਹਮਾ ਰਹਿਮਤਿ ਈਜ਼ਦੀ
vajoodhash hamaa rahimat ieezadhee
वजूदश हमा रहिमति ईज़दी
ਸਆਦਤ ਫ਼ਜ਼ਾਇੰਦਇ ਸਰਮਦੀ ॥ ੭੬ ॥
saadhat phazai(n)dhi saramadhee || 76 ||
सआदत फ़ज़ाइंदइ सरमदी ॥ ७६ ॥
ਮੁਰੀਦਸ਼ ਦੋ ਆਲਮ ਚਿਹ ਬਲ ਸਦ ਹਜ਼ਾਰ
mureedhash dho aalam cheh bal sadh hazaar
मुरीदश दो आलम चिह बल सद हज़ार
ਹਮਾ ਕਰਮਹਾਇ ਊ ਜੁੱਰਾਆ ਖ਼੍ਵਾਰ ॥ ੭੭ ॥
hamaa karamahai uoo juraaa khhavaiaar || 77 ||
हमा करमहाइ ऊ जुर्राआ ख़्वार ॥ ७७ ॥
ਅਜ਼ੋ ਨਜ਼ਮ ਕਾਲਿ ਹੱਕ ਅੰਦੇਸ਼ਾ ਰਾ
azo nazam kaal hak a(n)dheshaa raa
अज़ो नज़म कालि हक्क अंदेशा रा
ਬਦੋ ਨਸਕ ਇਲਇ ਯਕੀਂ-ਪੇਸ਼ਾ ਰਾ ॥ ੭੮ ॥
badho nasak ili yakee(n)-peshaa raa || 78 ||
बदो नसक इलइ यकीं-पेशा रा ॥ ७८ ॥
ਜਲਾਇ ਮਕਾਲਿ ਹੱਕ ਆਮਦ ਅਜ਼ੋ
jalai makaal hak aamadh azo
जलाइ मकालि हक्क आमद अज़ो
ਫ਼ਰੋਗ਼ਿ ਜਮਾਲਿ ਹੱਕ ਆਮਦ ਅਜ਼ੋ ॥ ੭੯ ॥
pharog(h) jamaal hak aamadh azo || 79 ||
फ़रोग़ि जमालि हक्क आमद अज़ो ॥ ७९ ॥
ਛੇਵੀਂ ਪਾਤਸ਼ਾਹੀ
chhevee(n) paatashaahee
छेवीं पातशाही
ਉਸ ਦੀ ਛੇਵੀਂ ਪਾਤਸ਼ਾਹੀ ਪਵਿੱਤ੍ਰ ਲਿਸ਼ਕਾਂ ਦੇ ਪਰਸਾਨ ਵਾਲੀ ਅਤੇ ਪਵਿੱਤ੍ਰ ਰੋਸ਼ਨੀਆਂ ਦੇ ਰੂਪ ਨੂੰ ਵਿਖਾਉਣ ਵਾਲੀ ਹੈ ।
aus dhee chhevee(n) paatashaahee pavitr lishakaa(n) dhe parasaan vaalee ate pavitr roshaneeaa(n) dhe roop noo(n) vikhaaun vaalee hai |
उस दी छेवीं पातशाही पवित्त्र लिशकाँ दे परसान वाली अते पवित्त्र रोशनीआँ दे रूप नूँ विखाउण वाली है ।
ਉਸ ਦੀ ਰਹਿਮਤ ਦੀ ਤੇਜ ਰੋਸ਼ਨੀ ਸੰਸਾਰ ਵਾਸੀਆਂ ਨੂੰ ਚਾਨਣਾ ਦੇਣ ਵਾਲੀ ਅਤੇ ਉਸ ਦੀ ਵਡਿਆਈ ਦਾ ਚਾਨਣ ਅਨ੍ਹੇਰੇ ਵਿਚ ਰਹਿਣ ਵਾਲਿਆਂ ਦਾ ਅਨ੍ਹੇਰਾ ਦੂਰ ਕਰਣ ਵਾਲਾ ਹੈ।
aus dhee rahimat dhee tej roshanee sa(n)saar vaaseeaa(n) noo(n) chaananaa dhen vaalee ate us dhee vaddiaaiee dhaa chaanan anhere vich rahin vaaliaa(n) dhaa anheraa dhoor karan vaalaa hai|
उस दी रहिमत दी तेज रोशनी संसार वासीआँ नूँ चानणा देण वाली अते उस दी वडिआई दा चानण अन्हेरे विच रहिण वालिआँ दा अन्हेरा दूर करण वाला है।
ਉਸ ਦੀ ਤਲਵਾਰ ਦੁਸ਼ਮਨਾਂ ਨੂੰ ਮਾਰ ਗਿਰਾਉਣ ਵਾਲੀ ਹੈ ਅਤੇ ਉਸ ਦਾ ਤੀਰ ਪੱਥਰਾਂ ਨੂੰ ਵੀ ਤੋੜ ਦੇਣ ਵਾਲਾ ਹੈ ।
aus dhee talavaar dhushamanaa(n) noo(n) maar giraaun vaalee hai ate us dhaa teer patharaa(n) noo(n) vee toR dhen vaalaa hai |
उस दी तलवार दुशमनाँ नूँ मार गिराउण वाली है अते उस दा तीर पत्थराँ नूँ वी तोड़ देण वाला है ।
ਉਸ ਦੀ ਪਵਿੱਤ੍ਰ ਕਰਾਮਾਤ ਚਿੱਟੇ ਦਿਨ ਵਾਂਗ ਪ੍ਰਗਟ ਅਤੇ ਜ਼ਾਹਰਾ ਹੈ ਅਤੇ ਉਸ ਦੀ ਉੱਚੀ ਦਰਗਾਹ ਹਰ ਪਵਿੱਤ੍ਰ ਅਸਮਾਨ ਨਾਲੋਂ ਵਧੇਰੇ ਰੋਸ਼ਨ ਹੈ ।
aus dhee pavitr karaamaat chiTe dhin vaa(n)g pragaT ate zaaharaa hai ate us dhee uchee dharagaeh har pavitr asamaan naalo(n) vadhere roshan hai |
उस दी पवित्त्र करामात चिट्टे दिन वाँग प्रगट अते ज़ाहरा है अते उस दी उच्ची दरगाह हर पवित्त्र असमान नालों वधेरे रोशन है ।
ਉਹ ਸੰਸਾਰ ਨੂੰ ਸਜਾਉਣ ਵਾਲੀਆਂ ਪੰਜਾਂ ਹੀ ਮਸ਼ਾਲਾਂ ਦੀ ਸੁਹਜ ਅਤੇ ਗਿਆਨ ਸਿਖਿਆ ਦੇ ਬਚਨ-ਬਿਲਾਸ ਵਾਲੀ ਹਰ ਸਭਾ ਦੀ ਰੌਣਕ ਹੈ ।
auh sa(n)saar noo(n) sajaaun vaaleeaa(n) pa(n)jaa(n) hee mashaalaa(n) dhee suhaj ate giaan sikhiaa dhe bachana-bilaas vaalee har sabhaa dhee rauanak hai |
उह संसार नूँ सजाउण वालीआँ पंजाँ ही मशालाँ दी सुहज अते गिआन सिखिआ दे बचन-बिलास वाली हर सभा दी रौणक है ।
ਉਸ ਦੇ ਨਾਮ ਦੀ ਪਹਿਲੀ ਹੇ ਹਰੀ ਦੇ ਨਾਮ ਦੀ ਸਿਖਿਆ ਦਾਤਾ ਹੈ ਅਤੇ ਦੋਹਾਂ ਜਹਾਨਾਂ ਲਈ ਰਾਹ-ਵਿਖਾਊ ਹੈ ।
aus dhe naam dhee pahilee he haree dhe naam dhee sikhiaa dhaataa hai ate dhohaa(n) jahaanaa(n) liee raaha-vikhaauoo hai |
उस दे नाम दी पहिली हे हरी दे नाम दी सिखिआ दाता है अते दोहाँ जहानाँ लई राह-विखाऊ है ।
ਉਸ ਦੇ ਨਾਮ ਦੀ ਰਹਿਮਤਾਂ ਲਿਆਉਣ ਵਾਲੀ ਰੇ ਹਰ ਅੱਖ ਦਾ ਤਾਰਾ ਹੈ ।
aus dhe naam dhee rahimataa(n) liaaun vaalee re har akh dhaa taaraa hai |
उस दे नाम दी रहिमताँ लिआउण वाली रे हर अक्ख दा तारा है ।
ਉਸ ਦੇ ਨਾਮ ਦਾ ਫਾਰਸੀ ਕਾਫ਼ (ਗਾਫ਼) ਰੱਬੀ ਭਾ ਵਾਲਾ ਮੋਤੀ ਹੈ: ਪਹਿਲੀ ਵਾਓ ਜਾਨ ਨੂੰ ਤਾਜ਼ਗੀ ਦੇਣ ਵਾਲਾ ਗੁਲਾਬ ਹੈ ।
aus dhe naam dhaa faarasee kaaph (gaaph) rabee bhaa vaalaa motee hai: pahilee vaao jaan noo(n) taazagee dhen vaalaa gulaab hai |
उस दे नाम दा फारसी काफ़ (गाफ़) रब्बी भा वाला मोती है: पहिली वाओ जान नूँ ताज़गी देण वाला गुलाब है ।
ਉਸ ਦੇ ਨਾਮ ਦੀ ਸਦੀਵੀ ਜਾਨ ਬਖਸ਼ਣ ਵਾਲੀ ਬੇ ਅਮਰ-ਸੱਚ ਦਾ ਚਾਨਣ ਹੈ । ਨੇਕ ਵਿਸ਼ੇ ਭਰਪੂਰ ਨੂੰਨ ਅਮਰ ਬਾਣੀ ਦੀ ਨਿਆਮਤ ਹੈ ।
aus dhe naam dhee sadheevee jaan bakhashan vaalee be amara-sach dhaa chaanan hai | nek vishe bharapoor noo(n)n amar baanee dhee niaamat hai |
उस दे नाम दी सदीवी जान बखशण वाली बे अमर-सच्च दा चानण है । नेक विशे भरपूर नूँन अमर बाणी दी निआमत है ।
ਉਸ ਦੇ ਨਾਮ ਦੀ ਅੰਤਮ ਦਾਲ ਲੁਕੇ ਛੁਪੇ ਅਤੇ ਜ਼ਾਹਰਾ ਭੇਤਾਂ ਨੂੰ ਜਾਣਨਹਾਰੀ ਹੈ ਅਤੇ ਉਸ ਦੇ ਦਿਲ ਨੂੰ ਗ਼ੈਬ ਅਤੇ ਪ੍ਰਗਟ ਸਭ ਭੇਤ ਪ੍ਰਤੱਖ ਮਾਲੂਮ ਹਨ ॥ ੮੦ ॥
aus dhe naam dhee a(n)tam dhaal luke chhupe ate zaaharaa bhetaa(n) noo(n) jaananahaaree hai ate us dhe dhil noo(n) g(h)aib ate pragaT sabh bhet pratakh maaloom han || 80 ||
उस दे नाम दी अंतम दाल लुके छुपे अते ज़ाहरा भेताँ नूँ जाणनहारी है अते उस दे दिल नूँ ग़ैब अते प्रगट सभ भेत प्रतक्ख मालूम हन ॥ ८० ॥
੧ / ੧

ਹੋਰ ਸ਼ਬਦ: ਭਾਈ ਨੰਦ ਲਾਲ ਜੀ · ਵਾਰ

ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ