ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਫਾਫਾ. ⁧فا⁩ ਸੰਗਯਾ- ਪਯਾਰੀ ਵਸਤੁ। ੨. ਵਿ- ਲੱਜਾਵਾਨ। ੩. ਸੰ. ਸੰਗਯਾ- ਨਿਸਫਲ ਬੋਲਣਾ। ੪. ਸੰਤਾਪ. ਫਾਲਅ਼. [فال] ਸੰਗ੍ਯਾ- ਸ਼ਕੁਨ। ੨. ਰਮਲ ਦਾ ਲਗਨ. "ਮੌਤ ਕੀ ਇਹ ਸਭ ਨਿਸ਼ਾਨੀ, ਫਾਲ ਐਸੀ ਆਵਸੀ." (ਸਲੋਹ) ਫਾਕਾਅ਼. [فاقہ] ਫ਼ਾਕ਼ਹ. ਸੰਗ੍ਯਾ- ਉਪਵਾਸ. ਅਹਾਰ ਬਿਨਾ ਰਹਿਣਾ. ਫਾਲਗੁਨਸੰ. ਫਾਲ੍‌ਗੁਨ. ਫੱਗੁਣ ਦਾ ਮਹੀਨਾ। ੨. ਅਰਜੁਨ. ਦੇਖੋ, ਫਲਗੁਣ. ਫਾਇਤਾਦੇਖੋ, ਫਾਤੀਆ, "ਨਮਾਜ ਦਰੂਦ ਨ ਫਾਇਤਾ." (ਮਗੋ) ਫਾਰਦਾਦੇਖੋ, ਫਾਯਦਾ. ਫਾਇਲਅਿ. ⁧فاعل⁩ ਵਿ- ਫਿਅਿਲ (ਹਿਯਾ) ਕਰਨ ਵਾਲਾ। ੨. ਸੰਗਯਾ- ਏਜੰਟ (agent) ੩. ਵਯਾਕਰਣ ਅਨੁਸਾਰ ਹਿਯਾ ਦਾ ਕਰਤਾ. ਫਾਸਸੰ. ਪਾਸ਼. ਸੰਗਯਾ- ਫਾਹੀ. ਫੰਧਾ. "ਜਮ ਕੀ ਕਟੀਅੈ ਤੇਰੀ ਫਾਸ." (ਰਾਮ ਮਃ ੫) ੨. ਅਿ. ⁧فاس⁩ ਕੁਹਾੜਾ. ਪਰਸ਼ੁ. ਫਾਂਸਸੰ. ਪਾਸ਼. ਸੰਗ੍ਯਾ- ਫਾਹੀ. ਫੰਧਾ. "ਜਮ ਕੀ ਕਟੀਐ ਤੇਰੀ ਫਾਸ." (ਰਾਮ ਮਃ ੫) ੨. ਅ਼. [فاس] ਕੁਹਾੜਾ. ਪਰਸ਼ੁ. ਫਾਸਨਦੇਖੋ, ਫਸਣਾ. "ਫਾਸਨ ਕੀ ਬਿਧਿ ਸਭਕੋਊ ਜਾਨੈ." (ਗਉ ਕਬੀਰ) ੨. ਪਾਸ਼ (ਫੰਧੇ) ਵਿੱਚ ਪਾਉਣਾ. ਫਾਹੁਣਾ. ਫਸਾਉਣਾ ਫਾਸਲਾਅ਼. [فاصلہ] ਫ਼ਾਸਿਲਹ. ਸੰਗ੍ਯਾ- ਅੰਤਰ. ਦੂਰੀ. ਵਿੱਥ. ਫਾਸਾਸੰਗ੍ਯਾ- ਫਾਹਾ. ਪਾਸ਼. ਫੰਧਾ. ਬੰਧਨ. "ਗੁਰੁ ਮਿਲਿ ਖੋਲੇ ਫਾਸੇ." (ਵਡ ਮਃ ੧. ਅਲਾਹਣੀ) ਫਾਸੀਦੇਖੋ, ਫਾਸਿ. ਫਾਸੀਧਰਸੰਗ੍ਯਾ- ਪਾਸ਼ਧਰ. ਵਰੁਣ ਦੇਵਤਾ। ੨. ਠਗ. ਬਾਟਪਾਰ. "ਏਕ ਚੋਰ, ਦੂਜੋ ਧਰਫਾਸੀ." (ਚਰਿਤ੍ਰ ੩੯) ਫਾਹਾਸੰਗ੍ਯਾ- ਪਾਸ਼. ਫਾਹੀ. ਫੰਧਾ. "ਫਾਹੇ ਕਾਟੇਮਿਟੇ ਗਵਨ." (ਬਾਵਨ) ੨. ਕਮੰਦ. "ਲੈ ਫਾਹੇ ਰਾਤੀ ਤੁਰਹਿ." (ਵਾਰ ਗਉ ੧. ਮਃ ੫) ਚੋਰ ਮਕਾਨ ਉੱਪਰ ਚੜ੍ਹਨ… ਫਾਕਤੁ. [فاق] ਫ਼ਾਕ਼. ਸੰਗ੍ਯਾ- ਤੀਰ ਦੀ ਮੁਖੀ। ੨. ਤਿੱਖਾ ਦੰਦਾ। ੩. ਕੁੰਡੀ. ਫਾਣਿਤਸੰ. फाणित. ਸੰਗ੍ਯਾ- ਰਾਬ. ਸ਼ੀਰਾ. "ਰਸ ਊਖਹਿ ਕਰ ਲਤਾ ਸੁ ਪਾਲੈ, ਫਾਣਤ ਸੋ ਤਿਹ ਕਰ ਅਲਬਾਲੈ, ਸਿਤਾ ਕੰਧ ਪਰ ਬਧ ਹੈ ਸੋਇ, ਕਟੁ ਤੁੰਬੀ ਕਬਿ ਮਧੁਰ … ਫਾਤੀਆਅ਼. [فاتِح] ਫ਼ਾਤਿਹ਼. ਪ੍ਰਾਰੰਭ. ਆਰੰਭ। ੨. ਫਤੇ ਕਰਨ ਵਾਲਾ. ਵਿਜਯੀ। ੩. [فاتہ] ਕੁਰਾਨ ਦੀ ਪਹਿਲੀ ਸੂਰਤ, ਜਿਸ ਦੀਆਂ ਸੱਤ ਆਯਤਾਂ ਹਨ. ਇਸਲਾਮ ਵ… ਫਾਹੁਰੀਸੰਗਯਾ- ਫਰੂਆ. ਫਾਹੁੜਾ, ਜੋ ਗੋਬਰ ਭਸਮ ਆਦਿ ਇਕੱਠੀ ਕਰਨ ਅਤੇ ਕਿਆਰੇ ਹਮ ਵਾਰ ਕਰਨ ਵਿੱਚ ਸਹਾਇਤਾ ਦਿੰਦਾ ਹੈ. ਛੋਟਾ ਫਾਹੁੜਾ (ਫਾਹੁੜੀ) ਫਕੀਰ ਧੂੰਈ… ਫਾਹੂਰੀਵਿ- ਫਾਹੁਣ ਵਾਲਾ. ਪਾਸ਼ ਵਿੱਚ ਫਸਾਉਣ ਵਾਲਾ. ਫਾਹੂਰਾਸੰਗ੍ਯਾ- ਫਰੂਆ. ਫਾਹੁੜਾ, ਜੋ ਗੋਬਰ ਭਸਮ ਆਦਿ ਇਕੱਠੀ ਕਰਨ ਅਤੇ ਕਿਆਰੇ ਹਮ ਵਾਰ ਕਰਨ ਵਿੱਚ ਸਹਾਇਤਾ ਦਿੰਦਾ ਹੈ. ਛੋਟਾ ਫਾਹੜਾ (ਫਾਹੁੜੀ) ਫਕੀਰ ਧੂੰਈ… ਫਾਟਨਕ੍ਰਿ- ਪਾਟਣਾ. ਫਟਣਾ। ੨. ਤਾੜਨਾ. ਕੁੱਟਣਾ. ਫੱਟਣਾ. "ਸੱਪ ਗਏ ਫੜਿ ਫਾਟਨ ਲੀਕੈ." (ਭਾਗੁ) ਸੱਪ ਦੇ ਚਲੇ ਜਾਣ ਪੁਰ ਮੂਰਖ ਉਸ ਦੀ ਲੀਕ (ਰੇਖਾ) ਨੂੰ … ਫਾਤਿਹਾਦੇਖੋ, ਫਾਤੀਆ. ਫਾਤੀਆ ਪੜ੍ਹਨਾਦੇਖੋ, ਫਾਤੀਆ ੩. ਫਾਤੀਹਾਦੇਖੋ, ਫਾਤੀਆ. ਫਾਥਾਸਿੰਧੀ. ਫਸਿਆ ਹੋਇਆ. ਫੰਧੇ ਵਿੱਚ ਪਿਆ. ਪਾਸ਼ਬੱਧ. "ਮੋਹ ਮਾਇਆ ਨਿਤ ਫਾਥਾ." (ਜੈਤ ਮਃ ੪) "ਫਾਹੀ ਫਾਥੇ ਮਿਰਗ ਜਿਉ." (ਵਾਰ ਮਲਾ ਮਃ ੩) ਫਾੜਨਾਕ੍ਰਿ- ਪਾੜਨਾ. ਚੀਰਨਾ। ੨. ਅਲਗ ਕਰਨਾ। ੩. ਫੋਟਕ ਪਾਉਂਣਾ. ਫਾਦਲਅਿ. ⁧فاضل⁩ ਫਾਜ਼ਲ. ਵਿ- ਵਾਧੂ. ਫਜ਼ੂਲ. "ਬੋਲਣ ਫਾਦਲੁ ਨਾਨਕਾ, ਦੁਖ ਸੁਖ ਖਸਮੈ ਪਾਸਿ." (ਵਾਰ ਮਾਝ ਮਃ ੨) "ਬੋਲੇ ਫਾਦਿਲੁ ਬਾਦਿ." (ਸੀ ਅਃ ਮਃ ੧… ਫਾਦਲੂਅ. ਫ਼ਾਜਲ. ਵਿ- ਵਾਧੂ ਫ਼ਜ਼ੂਲ. “ਬੋਲਣ ਫਾਦਲੁ ਨਾਨਕਾ, ਦੁਖ ਸੁਖ ਖਸਮੈ ਪਾਸਿ.” (ਵਾਰ ਮਾਝ ਮਃ ੨) “ਬੋਲੇ ਫਾਦਿਲੁ ਬਾਦਿ.” (ਸੀ ਮਃ ਮਃ ੧) ੨. ਦੇਖ… ਫਾਧਸੰਗ੍ਯਾ- ਫੰਧਾ. ਪਾਸ਼. "ਕਟੀਐ ਕਾਲ ਦੁਖ ਫਾਧੋ." (ਗਉ ਛੰਤ ਮਃ ੫) "ਕਾਟੇ ਮਾਇਆ ਫਾਧਿਓ." (ਦੇਵ ਮਃ ੫) ਫਾਧੀਸੰਗਯਾ- ਫੰਧੇ (ਫਾਹੀ) ਵਾਲਾ, ਫੰਧਕ। ੨. ਫਾਹੀ. ਜਾਲ. ਬੰਧਨ. "ਫਾਧੀ ਲਗੀ ਜਾਤਿ ਫਹਾਇਨਿ." (ਵਾਰ ਮਲਾ ਮਃ ੧) ਬੁਲਾਰੇ ਜੀਵ, ਆਪਣੀ ਜਾਤੀ ਨੂੰ ਹੀ ਫ… ਫਾਨਸੰਗਯਾ- ਲੱਕੜ ਪਾੜਨ ਅਥਵਾ ਛੇਕ ਬੰਦ ਕਰਨ ਲਈ ਠੋਕਿਆ ਹੋਇਆ ਕਿੱਲਾ। ੨. ਪੱਚਰ। ੩. ਹੁੱਜਤ. ਤਰਕ. ਫਾਨਾਇਦੇਖੋ, ਫਨਾ. "ਮੀਰ ਮਲਕ ਉਮਰੇ ਫਾਨਾਇਆ." (ਮਾਰੂ ਸੋਲਹੇ ਮਃ ੫) ਫਾਨਾਇਆਦੇਖੋ, ਫਨਾ. "ਮੀਰ ਮਲਕ ਉਮਰੇ ਫਾਨਾਇਆ." (ਮਾਰੂ ਸੋਲਹੇ ਮਃ ੫) ਫਾਨੀਅ਼. [فانی] ਫ਼ਾਨੀ. ਵਿ- ਵਿਨਸ਼੍ਵਰ. ਨਾਸ਼ ਹੋਣ ਵਾਲਾ. "ਦੁਨੀਆ ਮੁਕਾਮੇ ਫਾਨੀ." (ਤਿਲੰ ਮਃ ੧) ਫਾਬਸੰਗ੍ਯਾ- ਛਬਿ. ਸ਼ੋਭਾ. ਪ੍ਰਭਾ. ਫਾਮਫ਼ਾ. [فام] ਸੰਗ੍ਯਾ- ਸ਼ਕਲ. ਸੂਰਤ। ੨. ਰੰਗ. ਵਰਣ। ੩. ਖ਼ੁਰਾਸਾਨ ਦਾ ਇੱਕ ਨਗਰ. ਫਾਯਕਅ਼. [فازک] ਵਿ- ਫ਼ੌਕ਼ੀਯਤ (ਅਧਿਕਤਾ) ਰੱਖਣ ਵਾਲਾ. ਦੂਜੇ ਤੋਂ ਵਧਿਆ ਹੋਇਆ. ਫਾਯਦਾਅ਼. [فازدہ] ਲਾਭ. ਨਫਾ। ੨. ਉੱਤਮ ਅਸਰ. ਫਾਰਦੇਖੋ, ਫਾੜ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.