ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਸੰਤੋਖਸੰ. संतोष ਸੰਤੋਸ. ਸੰਗ੍ਯਾ- ਸਬਰ. ਲੋਭ ਦਾ ਤਿਆਗ. "ਮਨਿ ਸੰਤੋਖੁ ਸਬਦਿ ਗੁਰ ਰਾਜੇ." (ਰਾਮ ਮਃ ੫) ੨. ਪ੍ਰਸੰਨਤਾ. ਆਨੰਦ. "ਕੋਮਲ ਬਾਣੀ ਸਭ ਕਉ ਸ…
ਸੰਤੋਖੀਸੰ. सन्तोषिन ਵਿ- ਸੰਤੋਖ ਵਾਲਾ. ਸਾਬਰ. ਲੋਭ ਦਾ ਤਿਆਗੀ.
ਸੰਤੋਖਸਰਦੇਖੋ, ਅਮ੍ਰਿਤਸਰ। ੨. ਸੰਤੋਖ ਦਾ ਤਾਲ. "ਤੇ ਨਾਏ ਸੰਤੋਖ ਗੁਰ ਸਰਾ." (ਬਿਲਾ ਮਃ ੪)
ਸੰਤੋਖ ਸਰੀਸੰਤੋਖ ਰੂਪ ਨਦੀ. "ਤੇ ਗੁਰੁ ਸੰਤੋਖ ਸਰਿ ਨਾਤੇ." (ਗਉ ਮਃ ੪) ੨. ਸੰਤੋਖ ਰੂਪ ਸਰ (ਤਾਲ) ਵਿੱਚ.
ਸੰਤੋਖ ਸਿੰਘਭਾਈ ਦੇਵਾ ਸਿੰਘ¹ ਜੀ ਬੂੜੀਆ (ਜਿਲਾ ਅੰਬਾਲਾ) ਨਿਵਾਸੀ ਸਤਸੰਗੀ ਪਰਖ ਸਨ ਇਹ ਸੰਤ ਕਰਮ ਸਿੰਘ ਨਿਰਮਲੇ ਦੀ ਸੰਗਤਿ ਕਰਕੇ ਵੇਦਾਂਤ ਅਤੇ ਗੁਰੁਬਾਣੀ ਦੇ ਗ…
ਸੰਤੋਖਣਾਕ੍ਰਿ- ਸੰਤੁਸ੍ਟ (ਪ੍ਰਸੰਨ) ਕਰਨਾ। ੨. ਖ਼ਾ. ਪੁਸ੍ਤਕ ਨੂੰ ਰੁਮਾਲਾਂ ਵਿੱਚ ਲਪੇਟਕੇ ਰੱਖਣਾ. ਖ਼ਾਸ ਕਰਕੇ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਈ ਵਰਤੀ…
ਸੰਤੋਖ ਦਾਸਦੇਖੋ. ਅਖਾੜਾ, ਪ੍ਰੀਤਮ ਦਾਸ ਅਤੇ ਬ੍ਰਹਮ ਬੂਟਾ.
ਸੰਤੋਖਪੁਰਾਜਿਲਾ ਅੰਬਾਲਾ ਦੀ ਰਿਆਸਤ ਕਲਸੀਆ ਦੇ ਸ਼ਹਿਰ ਛਛਰੌਲੀ ਤੋਂ ਪੂਰਵ ਦਿਸ਼ਾ ਡੇਢ ਮੀਲ ਡਾਰਪੁਰ ਵਾਲੀ ਸੜਕ ਪਾਸ ਸਰਕਾਰੀ ਬੀੜ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰ…
ਸੰਤੋਖਮਠਸੰਤੋਖ ਦਾ ਮੰਦਿਰ. ਸੰਤੋਖ ਦਾ ਨਿਵਾਸ। ੨. ਸੰਤੋਖਰੂਪ ਮਠ "ਭਿਖਿਆ ਨਾਮੁ ਸੰਤੋਖਮੜੀ." (ਵਾਰ ਮਾਰੂ ੧. ਮਃ ੩)
ਸੰਤੋਖਮੜੀਸੰਤੋਖ ਦਾ ਮੰਦਿਰ, ਸੰਤੋਖ ਦਾ ਨਿਵਾਸ। ੨. ਸੰਤੋਖਰੂਪ ਮਠ “ਭਿਖਿਆ ਨਾਮੁ
ਸੰਤੋਖਮੜੀ." (ਵਾਰ ਮਾਰੂ ੧. ਮਃ ੩)
ਸੰਤੋਖੀਈਸੰਤੋਸੀਆਂ ਨੇ. "ਸੇਵ ਕੀਤੀ ਸੰਤੋਖੀ." (ਵਾਰ ਆਸਾ)
ਸਤੋਖਣਾਕ੍ਰਿ- ਸੰਤੁਸ੍ਟ (ਪ੍ਰਸੰਨ) ਕਰਨਾ। ੨. ਖ਼ਾ. ਪੁਸ੍ਤਕ ਨੂੰ ਰੁਮਾਲਾਂ ਵਿੱਚ ਲਪੇਟਕੇ ਰੱਖਣਾ. ਖ਼ਾਸ ਕਰਕੇ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਈ ਵਰਤੀ…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.