ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਸੰਗਤਸੰ. ਸੰ- ਗਤ. ਸੰਗ੍ਯਾ- ਸਭਾ. ਮਜਲਿਸ. "ਸੰਗਤ ਸਹਿਤ ਸੁਨੈ ਮੁਦ ਧਰੈਂ" (ਗੁਪ੍ਰਸੂ) ੨. ਸੰਬੰਧ. ਰਿਸ਼ਤਾ. ਨਾਤਾ। ੩. ਗੁਰੁਸਿੱਖਾਂ ਦੇ ਜਮਾ ਹੋਣ ਦੀ ਥ… ਸੰਗਤਿਸੰ. ਸੰ- ਗਤਿ. ਮਿਲਾਪ. ਸੁਹਬਤ "ਸੰਗਤਿ ਕਾ ਗੁਨ ਬਹੁ ਅਧਿਕਾਈ." (ਨਟ ਅਃ ਮਃ ੪) ੨. ਗਿਆਨ. ਵਿਦ੍ਯਾ। ੩. ਮੈਥੁਨ. ਭੋਗ। ੪. ਅਗਲੇ ਪਿਛਲੇ ਵਾਕਾਂ ਦਾ… ਸੰਗਤ ਸਾਹਿਬਦੇਖੋ, ਫੇਰੂ ੩। ੨. ਦੇਖੋ, ਅਬਿਚਲ ਨਗਰ. ਸੰਗਤ ਸਿੰਘਭਾਈ ਸੁੱਖਾ ਸਿੰਘ ਨੇ ਗੁਰੁਵਿਲਾਸ ਦੇ ਵੀਹਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਚਮਕੌਰ ਦੇ ਮੁਕਾਮ ਤੇ ਦਸ਼ਮੇਸ਼ ਜੀ ਨੇ ਖਾਲਸੇ ਨੂੰ ਗੁਰੁਤਾ ਦੇਣ ਵੇਲੇ ਭਾ… ਸੰਗਤ ਦਾਸਦੇਖੋ, ਸਤਕਰਤਾਰੀਏ। ੨. ਦੇਖੋ, ਪ੍ਰੀਤਮ ਦਾਸ. ਸੰਗਤਪੁਰਾਰਾਜ ਪਟਿਆਲਾ, ਨਜਾਮਤ ਫਤੇਗੜ੍ਹ (ਬਸੀ), ਥਾਣਾਂ ਮੂਲੇਪੁਰ ਦਾ ਇੱਕ ਪਿੰਡ, ਜੋ ਢਿੱਲਵਾਂ ਵਾਲੇ ਬਾਬਾ ਕੌਲ ਜੀ ਦੇ ਨੱਤੇ¹ ਸੋਢੀ ਦਿਦਾਰ ਸਿੰਘ ਨੇ ਰਾਜਾ… ਸੰਗਤਰਾਸੰ. सुरङ्ग ਸੁਰੰਗ. ਅੰ. Orange. L. Citrus Aurantium. ਦੇਖੋ, ਨਾਰੰਗੀ ਅਤੇ ਰੰਗਤਰਾ. ਸੰਗਤਰਾਸ਼ਫ਼ਾ. [سنگ تراش] ਸੰਗ੍ਯਾ- ਸੰਗ (ਪੱਥਰ) ਛਿੱਲਣ ਵਾਲਾ. ਪੱਥਰਘਾੜਾ. ਸੰਗਤੀਆਇੱਕ ਪ੍ਰੇਮੀ ਤਖਾਣ, ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਚਲ ਦੇ ਮਕਾਮ ਸਿੱਖ ਹੋਇਆ. ਇਹ ਪ੍ਰਸਿੱਧ ਉਪਕਾਰੀ ਅਤੇ ਕਰਣੀ ਵਾਲਾ ਹੋਇਆ ਹੈ। ੨. ਦੇਖੋ, ਸਤ… ਸੰਗਤੀਆ ਸਿੰਘਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੇਵਕ ਜੋ ਸਤ ਸਵਾਰ ਨਾਲ ਲੈ ਕੇ ਸਤਿਗੁਰੂ ਦੇ ਹੁਕਮ ਨਾਲ ਕ੍ਰਿਪਾਲ ਕਟੋਚੀ ਅਰ ਭੀਮਚੰਦ ਕਹਲੂਰੀ ਦੀ ਸੁਲਾ ਉਸ ਵੇਲੇ…

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.