ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਸ੍ਰਕਸੰ. ਸੰਗ੍ਯਾ- ਮਾਲਾ. ਸ੍ਰਜ. ਸਰਕਦੇਖੋ, ਸੜਕ। ੨. ਦੇਖੋ, ਸਰਕਣਾ। ੩. ਦੇਖੋ, ਸੜਾਕਾ. "ਸਰਕ ਸਸਤ੍ਰ ਝਾਰਹੀਂ." (ਵਿਚਿਤ੍ਰ) ੪. ਅ਼. [شرق] ਸ਼ਰਕ਼. ਚਮਕਨਾ। ੫. ਪੂਰਵ ਦਿਸ਼ਾ, ਜਿਸ ਵਿੱ… ਸਰਕਸ਼ਫ਼ਾ. [سرکث] ਸਿਰ ਫੇਰਨ ਵਾਲਾ. ਬਾਗੀ. ਆਕੀ. "ਸਰਕਸ ਹੋਇ ਅਫਾਤ ਉਠਾਈ." (ਗੁਪ੍ਰਸੂ) ੨. ਹੰਕਾਰੀ. ਮਗ਼ਰੂਰ. ਸਰਕਣਸੰ. ਸਪੰਣ. ਸੰਗਯਾ- ਰੁੜੀਨਾ। ੩. ਖਿਸਕਨਾ। ੩. ਹੌਲੀ ਹੌਲੀ ਚਲਨਾ. ਸਰਕਣਾਸੰ. ਸਰ੍‍ਪਣ. ਸੰਗ੍ਯਾ- ਰੁੜ੍ਹਨਾ। ੩. ਖਿਸਕਨਾ। ੩. ਹੌਲੀ ਹੌਲੀ ਚਲਨਾ. ਸਰਕਪਦੇਖੋ, ਸਿਰਕਪ ਸਰਕਰਦਾਫ਼ਾ. [سرکردہ] ਪ੍ਰਧਾਨ ਕਾਰਿੰਦਾ. ਕਾਰਕੁਨਾਂ ਦਾ ਮੁਖੀਆ. ਮੁੱਖ ਕਰਮਚਾਰੀ. ਸਰਕਰਾਸੰ. ਸ਼ਰ੍‍ਕਰਾ. ਸੰਗ੍ਯਾ- ਸ਼ੱਕਰ। ੨. ਖੰਡ। ੩. ਕੰਕਰ. ਰੋੜੇ. ਸਰਕੜਾਦੇਖੋ, ਸਰਕੁੜਾ. ਸਰਕਮਫਾ. ⁧سرکام⁩ ਸੰਗਯਾ- ਸਰੋਕਾਰ. ਸੰਬੰਧ. ਤਅਿੱਲੁਕਿ। ੨. ਮੁਆਮਲਾ. "ਅਬ ਨਾਹਿ ਅਵਰ ਸਰਕਾਮ." (ਸਵੈਯੇ ਮਃ ੫. ਕੇ) ਸਰਕਾਰਫ਼ਾ [سرکار] ਸੰਗ੍ਯਾ- ਹੁਕੂਮਤ। ੨. ਸ਼ਾਹੀ ਕਚਹਿਰੀ। ੩. ਹਾਕਿਮ। ੪. ਭਾਵ- ਪ੍ਰਜਾ. "ਦੂਜੈਭਾਇ ਦੁਸੁਟ ਆਤਮਾ ਓਹੁ ਤੇਰੀ ਸਰਕਾਰ." (ਸ੍ਰੀ ਮਃ ੩) ੫. … ਸਰਕੁਰਾਸੰ. शारकाण्ड- ਸ਼ਰਕਾਡ. ਸਰਕਾਨਾ. ਸਰਕੋਪਫਾ. ⁧سرکوب⁩ ਵਿ- ਪ੍ਰਧਾਨ. ਮੁਖੀਆ. ਸਿਰ ਕੁੱਟਣ ਵਾਲਾ. "ਸਰਕੋਪ ਸਰਦਾਰ" (ਸਲੋਹ) ੨. ਸੰਗਯਾ- ਗੁਰਜ. ਗਦਾ. ਸਰਕੋਬਫ਼ਾ. [سرکوب] ਵਿ- ਪ੍ਰਧਾਨ. ਮੁਖੀਆ. ਸਿਰ ਕੁੱਟਣ ਵਾਲਾ. "ਸਰਕੋਪ ਸਰਦਾਰ" (ਸਲੋਹ) ੨. ਸੰਗ੍ਯਾ- ਗੁਰਜ. ਗਦਾ. ਸਰਕ੍ਰਦੇਖੋ, ਸਰਕਰਾ ੩. "ਅਸਥਿ ਚੂਰ ਸਰਕ੍ਰ." (ਚੰਡੀ ੨) ਹੱਡੀਆਂ ਦਾ ਚੂਰਾ ਮਾਨੋ ਨਦੀ ਕਿਨਾਰੇ ਕੰਕਰ ਹਨ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.