ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਸੇਸਸੰ. ਸ਼ੇਸ. ਵਿ- ਬਚਿਆ ਹੋਇਆ. ਬਾਕੀ। ੨. ਸੰਗ੍ਯਾ- ਜੂਠਾ ਅੰਨ. ਸੀਤ ਪ੍ਰਸਾਦ। ੩. ਵਿਨਾਸ਼. ਅੰਤ। ੪. ਸ਼ੇਸ ਨਾਗ. "ਸੇਸ ਨਾਮ ਸਹਸ੍ਰਫਨਿ ਨਹਿ ਨੇਤ ਪੂ…
ਸੇਸੁਦੇਖੋ, ਸੇਸ.
ਸੇਸਾਈਸੰ. शाेषशायिन ਸੰਗਯਾ- ਵਿਸਨੁ, ਜੋ ਸ਼ੇਸਨਾਗ ਉੱਪਰ ਸੌਂਦਾ ਹੈ.
ਸੇਸਾਯੀਸੰ. ਬੇਧਗਾਧਿਰ ਸੰਗ੍ਯਾ- ਵਿਸ਼ਨੁ, ਜੋ ਸ਼ੇਸ਼ਨਾਗ ਉੱਪਰ ਸੌਂਦਾ ਹੈ.
ਸੇਸਨਾਗਸੰ. ਸ਼ੇਸਨਾਗ. ਸੰਗ੍ਯਾ- ਨਾਗਵੰਸ਼ ਅਤੇ ਪਾਤਾਲ ਦਾ ਰਾਜਾ. ਪੁਰਾਣਾਂ ਵਿੱਚ ਕਥਾ ਹੈ ਕਿ ਇਸ ਦੇ ੧੦੦੦ ਸਿਰ ਹਨ, ਜੋ ਵਿਸਨੁ ਭਗਵਾਨ ਉੱਤੇ ਛਾਇਆ ਕਰਦੇ …
ਸੈਸਾਰੜਾਸੰ. ਸੰਸਾਰ. ਸੰਗ੍ਯਾ- ਜੋ ਸੰਸਰਣ ਕਰੇ ਅਰਥਾਤ ਖਿਸਕਦਾ ਰਹੇ. ਇੱਕ ਹਾਲਤ ਵਿੱਚ ਨਾ ਰਹੇ. ਜਗਤ. ਦੁਨੀਆਂ "ਲਾਹਾ ਭਗਤਿ ਸੈਸਾਰੇ." (ਵਡ ਛੰਤ ਮਃ ੩) "ਐ…
ਸੈਸਾਰੀਵਿ- ਸੰਸਾਰੀ. ਦੁਨਿਯਵੀ. "ਭਗਤਾ ਤੈ ਸੰਸਾਰੀਆ ਜੋੜੁ ਕਦੇ ਨਾ ਆਇਆ." (ਵਾਰ ਮਾਝ ਮਃ ੧) ੨. ਭਾਵ- ਮਾਇਆਧਾਰੀ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.