ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਸੇਖਅ਼. [شیخ] ਸ਼ੇਖ਼. ਸੰਗ੍ਯਾ- ਬੁੱਢਾ। ੨. ਬਜ਼ੁਰਗ। ੩. ਵਿਦ੍ਵਾਨ। ੪. ਮੁਸਲਮਾਨਾਂ ਦੀ ਇੱਕ ਖਾਸ ਜਾਤੀ. "ਕਹੁੰ ਸੇਖ ਬ੍ਰਹਮ ਸੂਰੂਪ." (ਅਕਾਲ)¹੫. ਸੰ. …
ਸੇਖਨਾਗਦੇਖੋ, ਸੇਸਨਾਗ.
ਸੇਖ ਸ਼ਰਫشیخشرف ਅਬੂ ਅਿਲੀ ਕਿਲੰਦਰ. ਇਸ ਦਾ ਪ੍ਰਸਿੱਧ ਨਾਉਂ ਸ਼ੇਖ ਸ਼ਰਫ ਹੈ. ਇਹ ਈਰਾਨ ਵਿੱਚ ਪੈਦਾ ਹੋਇਆ ਅਤੇ ਹਿੰਦੁਸਤਾਨ ਆਕੇ ਪਾਨੀਪਤ ਨਿਵਾਸ ਕੀਤਾ. ਇ…
ਸੇਖ ਕਾਲਾਵੈਸ਼ੇਸਿਕ- ਅਲੰ. ਕਣਾਦ ਮੁਨਿ ਦਾ ਰਚਿਆ ਸਾਰਾ ਵੈਸ਼ੇਸਿਕ ਸ਼ਾਸਤ੍ਰ. "ਕਹੂੰ ਬੇਦ ਪਾਤੰਜਲੰ ਸੇਖਕਾਲੰ." (ਗਯਾਨ)
ਸੇਖ ਚਿੱਲੀਚਾਲੀ ਦਿਨ ਦਾ ਨਿਰਾਹਾਰ ਵ੍ਰਤ ਕਰਨ ਵਾਲੇ ਅਨੇਕ ਮੁਸਲਮਾਨ ਫਕੀਰ ਇਸ ਨਾਉਂ ਤੋਂ ਪ੍ਰਸਿੱਧ ਹਨ. ਇੱਕ ਮਹਾਤਮਾ ਅਟਕ ਦੇ ਜ਼ਿਲੇ ਹੋਇਆ ਹੈ. ਦੂਜਾ ਬਨੂੜ ਦ…
ਸੇਖਨਾਗੀਦੇਖੋ, ਸੇਸਨਾਗ.
ਸੇਖ ਫਰੀਦਦੇਖੋ, ਫਰੀਦ.
ਸੇਖ ਬ੍ਰਹਮ[شیخ ابراہیم] ਸ਼ੇਖ਼ ਇਬਰਾਹੀਮ. ਦੇਖੋ, ਫਰੀਦ. "ਸੇਖ ਫਰੀਦ ਪਟਨ ਹੈ ਜਹਿਂਵਾ। ਸੇਖ ਬ੍ਰਹਮ ਤਬ ਬਸ ਹੀ ਤਹਿਂਵਾ।।" (ਨਾਪ੍ਰ)
ਸੇਖ ਮੁਬਾਰਕਦੇਖੋ, ਅੱਬੁਲਫਜਲ.
ਸੇਖਰਸੰ. शेखर ਸ਼ੇਖਰ. ਸੰਗ੍ਯਾ- ਸ਼ਿਖਰ (ਸਿਰ) ਨਾਲ ਹੈ ਜਿਸ ਦਾ ਸੰਬੰਧ. ਮੁਕੁਟ. ਤਾਜ. "ਸੇਖਰ ਸੋਹਿ ਲਿਲਾਰ ਉਦਾਰ ਕੇ." (ਨਾਪ੍ਰ) ੨. ਜੂੜਾ. ਚੋਟੀ। ੩. …
ਸੇਖਾਰਾਜ ਪਟਿਆਲਾ. ਨਜਾਮਤ ਬਰਨਾਲਾ ਵਿੱਚ ਇੱਕ ਪਿੰਡ, ਜੋ ਮੂਲੋਵਾਲ ਤੋਂ ਪੰਜ ਕੋਹ ਪੱਛਮ ਹੈ ਅਤੇ ਰੇਲਵੇ ਸਟੇਸ਼ਨ ਸੇਖੇ ਤੋਂ ਇੱਕ ਮੀਲ ਦੱਖਣ ਹੈ. ਇਸ ਥਾਂ …
ਸ਼ੇਖੂਪੁਰਾਪੰਜਾਬ ਦਾ ਇੱਕ ਜ਼ਿਲਾ, ਜਿਸ ਵਿੱਚ ਹੁਣ ਨਾਨਕਿਆਣਾ ਸਾਹਿਬ ਹੈ. ਬਾਦਸ਼ਾਹ ਜਹਾਗੀਰ ਨੇ ਇਹ ਥਾ ਸ਼ਿਕਾਰ ਲਈ ਪਸੰਦ ਕੀਤੀ ਸੀ ਅਰ ਛੋਟਾ ਪਿੰਡ "ਜਹਾਗੀਰਾ…
ਸੇਖੋਂਇੱਕ ਜੱਟ ਗੋਤ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.